ਜ਼ਮੀਨਾਂ ਛੁਡਾਉਣ ਦੇ ਸਿਲਸਿਲੇ ਵਿੱਚ ਗ਼ਰੀਬ ਮਾਰ ਮਤ ਕਰੋ : ਸੁਖਪਾਲ ਖਹਿਰਾ, Video
ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਵਿਚ ਪੰਚਾਇਤੀ ਜ਼ਮੀਨਾਂ ਛੁਡਵਾ ਰਹੀ ਹੈ ਜੋ ਕਿ ਇਕ ਵਧੀਆ ਕੰਮ ਹੈ। ਇਸੇ ਸਬੰਧ ਵਿਚ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਅਪੀਲ ਕੀਤੀ ਹੈ ਕਿ “ਜ਼ਮੀਨਾਂ ਛੁਡਾਉਣ ਦੇ ਸਿਲਸਿਲੇ ਵਿੱਚ ਗਰੀਬ ਮਾਰ ਮਤ ਕਰੋ” “ਬਾਦਲ ਤੇ ਕੈਪਟਨ ਵਰਗਿਆਂ ਤੋਂ ਜ਼ਮੀਨਾਂ ਛੁਡਾਉ, ਬੇਜ਼ਮੀਨੇ ਕਿਸਾਨਾਂ ਤੋਂ ਨਹੀਂ” ਉਨ੍ਹਾਂ […]