November 30, 2025

ਕੀ ਜਾਖੜ ਦੇ ਅਸਤੀਫ਼ੇ ਦਾ ਅਸਰ ? ਰਾਜਸਥਾਨ ‘ਚ ਕਾਂਗਰਸ ਦੇ ‘ਚਿੰਤਨ ਸ਼ਿਵਿਰ’ ‘ਚੋਂ ਚੰਨੀ ਤੇ ਸਿੱਧੂ ਗ਼ਾਇਬ

ਚੰਡੀਗੜ੍ਹ : ਪੰਜਾਬ ਦੇ ‘ਪੋਸਟਰ ਬੁਆਏ’ ਕਾਂਗਰਸ ਦੇ ਚਿੰਤਨ ਸ਼ਿਵਿਰ ‘ਚੋਂ ਗਾਇਬ ਹੋ ਗਏ। ਯਾਨੀ ਕਿ ਰਾਜਸਥਾਨ ਦੇ ਉਦੈਪੁਰ ‘ਚ ਚੱਲ ਰਹੇ ਚਿੰਤਨ ਸ਼ਿਵਿਰ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਗ਼ੈਰ ਹਾਜ਼ਰ ਹਨ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਤੋਂ […]