February 3, 2025

ਸਪੇਸ ਰਾਕ ਦਾ 400 ਕਰੋੜ ਸਾਲ ਪੁਰਾਣਾ ਟੁੱਕੜਾ 11 ਲੱਖ ‘ਚ ਵਿਕਿਆ

ਸਵੀਡਨ : ਸਵੀਡਨ ‘ਚ ਇਕ ਆਕਸ਼ਨ ਹੋਇਆ, ਜਿਸ ‘ਚ ਇਕ ਛੋਟੇ ਜਿਹੇ ਸਪੇਸ ਰਾਕ ਦੀ ਬੋਲੀ 11 ਲੱਖ ਰੁਪਏ ਲੱਗੀ| ਇਹ ਰਾਕ 26.5 ਕਿਲੋਂ ਕਿਗ੍ਰਾ ਭਾਰ ਹੈ, ਕਿਸੇ ਛੋਟੇ ਬੱਚੇ ਦੇ ਭਾਰ ਦੇ ਬਰਾਬਰ | ਕੀ ਖਾਸ ਸੀ ਇਸ ਰਾਕ ‘ਚ ਇਹ ਰਾਕ ਸਪੇਸ ਰਾਕ ਹੈ ਜੋ 400 ਕਰੋੜ ਸਾਲ ਪੁਰਾਣਾ ਹੈ| ਇਹ ਠੀਕ ਉਸ […]

ਬ੍ਰੇਕਿੰਗ ਨਿਊਜ਼ : ਪੱਤਰਕਾਰ ਕੇ ਜੇ ਸਿੰਘ ਕਤਲ ਮਾਮਲੇ ਵਿਚ2 ਦੋ ਗ੍ਰਿਫਤਾਰ

ਐਸ ਏ ਐਸ ਨਗਰ : ਮੌਹਾਲੀ ਪੁਲੀਸ ਨੇ ਪੱਤਰਕਾਰ ਕੇ ਜੇ ਸਿੰਘ ਅਤੇ ਉਨ੍ਹਾਂ ਦੀ 90 ਸਾਲਾ ਮਾਤਾ ਦੇ ਦੋਹਰੇ ਕਤਲ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਕੇ ਜੇ ਸਿੰਘ ਦੀ car ਅਤੇ ਕਤਲ ਲਈ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਐੱਸ ਐੱਸ ਪੀ ਮੋਹਾਲੀ ਪਤਰਕਾਰ ਸੰਮੇਲਨ ਕਰ ਰਹੇ ਹਨ।

ਕਾਂਗਰਸ ਸਰਕਾਰ ਆਪਣੀਆਂ ਆਰਥਿਕ ਕਮਜੋਰੀਆਂ ਅਤੇ ਦੀਵਾਲੀਆਪਣ ਨੂੰ ਲੁਕਾਉਣ ਲਈ ਆਪਣੇ ਹੀ ਲੋਕਾਂ ਨਾਲ ਧੋਖਾ ਕਮਾ ਰਹੀ ਹੈ :- ਖਹਿਰਾ

ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਬਿਜਲੀ ਦੇ ਟੈਰਿਫ ਰੇਟਾਂ ਵਿੱਚ ਭਾਰੀ ਵਾਧਾ ਕਰਕੇ, ਮਾਰਕੀਟ ਕਮੇਟੀ ਅਤੇ ਰੂਰਲ ਡਿਵਲੈਪਮੈਂਟ ਫੀਸ ਵਧਾ ਕੇ, ਮਨੋਰੰਜਨ ਅਤੇ ਪ੍ਰੋਫੈਸ਼ਨਲਾਂ ਨੂੰ ਚੋਰ ਦਰਵਾਜੇ ਰਾਹੀ ਟੈਕਸ ਲਗਾ ਕੇ, ਛੋਟੀ ਸੋਚ ਦਾ ਮੁਜਾਹਰਾ ਕਰਦੇ ਹੋਏ ਪੈਸੇ ਬਚਾਉਣ ਲਈ ਸਰਕਾਰੀ ਪ੍ਰਾਈਮਰੀ ਸਕੂਲ਼ਾਂ ਨੂੰ ਬੰਦ […]