“Hope Fight Cure for Cancer Survivor Patients” program organized at Sohana Hospital
ਸੋਹਾਣਾ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਮਲਟੀ ਸੁਪਰ ਸਪੈਸ਼ਲਟੀ ਹਸਪਤਾਲ ਦਾ ਉਪਰਾਲਾ ਕੈਂਸਰ ਦੇ ਇਲਾਜ ਨਾਲ ਠੀਕ ਹੋਏ ਮਰੀਜ਼ਾਂ ਦੀ ਮਿਲਣੀ ਲਈ ”ਹੋਪ ਫਾਈਟ ਕਿਓਰ ਫਾਰ ਕੈਂਸਰ ਸਰਵਾਈਵਰ ਪੇਸ਼ੈਂਟਸ’ ਪ੍ਰੋਗਰਾਮ ਕਰਵਾਇਆ ਮਰੀਜ਼ਾਂ ਨੇ ਕੀਤੀ ਰੈਂਪ ਵਾਕ, ਗਰੁੱਪ ਡਾਂਸ, ਗੀਤ ਸੰਗੀਤ ਦਾ ਪ੍ਰੋਗਰਾਮ ਕੀਤਾ ਨਰਸਿੰਗ ਸਟਾਫ ਨੇ ਕੈਂਸਰ ਦੇ ਇਲਾਜ ਦੀਆਂ ਗਲਤਫਹਿਮੀਆਂ ਸਬੰਧੀ ਪੇਸ਼ ਕੀਤਾ […]