ਦ੍ਰਾਵਿੜ ਤੇ ਯੁਵੀ ਤੋਂ ਸਿੱਖੇ ਕ੍ਰਿਕਟ ਦੇ ਗੁਰ: ਸ਼ੁਭਮਨ ਗਿੱਲ
ਕ੍ਰਿਕਟਰ ਸ਼ੁਭਮਨ ਗਿੱਲ ਦੇ ਸਟ੍ਰੋਕਸ ਭਾਵੇਂ ਵਿਰਾਟ ਕੋਹਲੀ ਵਾਂਗ ਹੋਣ ਪਰ ਕ੍ਰਿਕਟ ਪ੍ਰਤੀ ਉਸ ਦਾ ਰਵੱਈਆ ਰਾਹੁਲ ਦ੍ਰਾਵਿੜ ਤੋਂ ਪ੍ਰਭਾਵਿਤ ਹੈ ਜਿਸ ਨੇ ਇਸ ਨੌਜਵਾਨ ਖਿਡਾਰੀ ਨੂੰ ਹਰ ਹਾਲਤ ਵਿੱਚ ਆਪਣੇ ਸੁਭਾਵਿਕ ਖੇਡ ’ਤੇ ਡਟੇ ਰਹਿਣ ਦੀ ਸਲਾਹ ਦਿੱਤੀ ਹੈ। ਦੋ ਹਫ਼ਤਿਆਂ ਬਾਅਦ 20 ਸਾਲਾਂ ਦੇ ਹੋਣ ਜਾ ਰਿਹਾ ਗਿੱਲ ਸਿਰਫ਼ ਦੋ ਇਕ ਰੋਜ਼ਾ ਮੈਚ […]




