September 20, 2026

ਅੱਤਵਾਦੀ ਹਾਫਿਜ਼ ਨੇ ਟੈਰਰ ਫੰਡਿੰਗ ਮਾਮਲੇ ਚ ਗ੍ਰਿਫਤਾਰੀ ਨੂੰ ਅਦਾਲਤ ਚ ਦਿੱਤੀ ਚੁਣੌਤੀ

ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ, ਜਿਸ ਨੂੰ ਕਿ ਗਲੋਬਲ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ ਤੇ ਜਿਸ ‘ਤੇ 1 ਕਰੋੜ ਅਮਰੀਕੀ ਡਾਲਰ ਦਾ ਇਨਾਮ ਵੀ ਹੈ, ਨੇ ਲਾਹੌਰ ਕੋਰਟ ‘ਚ ਆਪਣੀ ਟੈਰਰ ਫੰਡਿੰਗ ਮਾਮਲੇ ‘ਚ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ। ਤਾਜ਼ਾ ਪਟੀਸ਼ਨ ‘ਚ ਹਾਫਿਜ਼ ਸਈ ਤੇ ਜ਼ਮਾਨ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ਦੇ 67 ਹੋਰ ਲੀਡਰਾਂ […]

ਸਮਿਥ ਸੱਟ ਕਾਰਨ ਤੀਜੇ ਟੈਸਟ ਤੋਂ ਬਾਹਰ ਹੋਏ

ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਸੱਟ ਕਾਰਨ ਵੀਰਵਾਰ ਨੂੰ ਹੇਡਿੰਗਲੇ ‘ਚ ਖੇਡੇ ਜਾਣ ਵਾਲੇ ਏਸ਼ੇਜ਼ ਸੀਰੀਜ਼ ਦੇ ਤੀਜੇ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਕੋਚ ਜਸਟਿਨ ਲੈਂਗਰ ਨੇ ਦੱਸਿਆ ਕਿ ਸਮਿਥ ਨੇ ਮੰਗਲਵਾਰ ਨੂੰ ਆਸਟਰੇਲੀਆ ਦੇ ਟ੍ਰੇਨਿੰਗ ਕੈਂਪ ‘ਚ ਹਿੱਸਾ ਨਹੀਂ ਲਿਆ। ਲਾਰਡਸ ਦੇ […]

ਬਰਾਕ ਓਬਾਮਾ ਦੀ ਬਾਸਕਟਬਾਲ ਜਰਸੀ 1.20 ਲੱਖ ਡਾਲਰ ਚ ਨੀਲਾਮ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਕ ਬਾਸਕਟਬਾਲ ਜਰਸੀ ਦੀ ਸੋਮਵਾਰ ਨੂੰ ਨੀਲਾਮੀ ਕੀਤੀ ਗਈ। ਡਲਾਸ ਆਕਸ਼ਨ ਹਾਊਸ ਮੁਤਾਬਕ ਜਰਸੀ 1,20,000 ਡਾਲਰ (85,86,300 ਰੁਪਏ) ਵਿਚ ਵਿਕੀ। ਓਬਾਮਾ ਦੀ 23 ਨੰਬਰ ਦੀ ਇਹ ਜਰਸੀ ਉਸ ਸਮੇਂ ਦੀ ਹੈ ਜਦੋਂ ਉਹ 18 ਸਾਲ ਦੇ ਸਨ ਅਤੇ ਹਵਾਈ ਦੇ ਪੁਨਾਹੌ ਹਾਈ ਸਕੂਲ ਵਿਚ ਪੜ੍ਹਦੇ ਸਨ। ਨੀਲਾਮੀ ਦੇ […]