‘ਦੇਸ਼ ਵਿਰੋਧੀ’ ਕਾਰਵਾਈ ਕਾਰਨ ਮੀਕਾ ’ਤੇ ਪਾਬੰਦੀ
ਫਿਲਮਮੇਕਿੰਗ ਦੀਆਂ 24 ਵਿਧਾਵਾਂ ਦੀ ਮਾਂ ਸੰਸਥਾ ‘ਦਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼’ ਵਲੋਂ ਗਾਇਕ ਮੀਕਾ ਸਿੰਘ ਉਰਫ਼ ਅਮਰੀਕ ਸਿੰਘ ਉੱਪਰ ਭਾਰਤ ਵਿੱਚ ਕਿਸੇ ਵੀ ਪੇਸ਼ਕਾਰੀ, ਰਿਕਾਰਡਿੰਗ, ਪਿੱਠਵਰਤੀ ਗਾਇਕੀ ਅਤੇ ਅਦਾਕਾਰੀ ਉੱਪਰ ‘ਸਦਾ ਲਈ ਪੱਕੀ’ ਪਾਬੰਦੀ ਲਾ ਦਿੱਤੀ ਗਈ ਹੈ।ਫੈਡਰੇਸ਼ਨ ਨੇ ਇਹ ਸਖ਼ਤ ਕਦਮ ਇਸ ਕਰਕੇ ਚੁੱਕਿਆ ਹੈ ਕਿਉਂਕਿ ਮੀਕਾ ਸਿੰਘ ਨੇ ਗੁਆਂਢੀ ਮੁਲਕ […]




