ਪਾਕਿ ਇਕਲੌਤਾ ਦੇਸ਼ ਜੋ ਅੱਤਵਾਦੀਆਂ ਨੂੰ ਦਿੰਦੈ ਪੈਨਸ਼ਨ : ਵਿਦਿਸ਼ਾ ਮੈਤਰਾ
ਨਿਊਯਾਰਕ – ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਭਾਰਤ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭੜਕਾਊ ਭਾਸ਼ਣ ਦਾ ਜਵਾਬ ਅੱਜ ਦਿੱਤਾ| ਭਾਰਤ ਵਲੋਂ ਵਿਦੇਸ਼ ਮੰਤਰਾਲੇ ਦੀ ਫਸਟ ਸੈਕੇਟਰੀ ਵਿਦਿਸ਼ਾ ਮੈਤਰਾ ਨੇ ਕਿਹਾ ਕਿ ਇਮਰਾਨ ਖਾਨ ਵਲੋਂ ਪ੍ਰਮਾਣੂ ਯੁੱਧ ਦੀਆਂ ਗੱਲਾਂ ਕਰਨਾ ਸ਼ਾਂਤੀ ਪ੍ਰਤੀ ਗੰਭੀਰਤਾ ਨਹੀਂ ਦਿਖਾਉਂਦਾ| ਇਕ ਇਨਸਾਨ ਜੋ ਕਦੇ ਕ੍ਰਿਕਟ ਖੇਡਦਾ ਸੀ, ਉਸ ਨੇ ਦੁਨੀਆ […]




