May 27, 2026

ਕਪਿਲ ਦੇਵ ਦੀ ਅਗਵਾਈ ਵਾਲੀ ਸੀਏਸੀ ਨੂੰ ਨੋਟਿਸ

ਬੀਸੀਸੀਆਈ ਅਧਿਕਾਰੀ ਡੀ.ਕੇ. ਜੈਨ ਨੇ ਅੱਜ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੂੰ ਹਿੱਤਾਂ ਦੇ ਟਕਰਾਅ ਦਾ ਨੋਟਿਸ ਭੇਜਿਆ ਹੈ। ਸੀਏਸੀ ਵਿਚ ਕਪਿਲ, ਸ਼ਾਂਤਾ ਰੰਗਾਸਵਾਮੀ ਤੇ ਅੰਸ਼ੂਮਨ ਗਾਇਕਵਾੜ ਸ਼ਾਮਲ ਹਨ ਜਿਨ੍ਹਾਂ ਹਾਲ ਹੀ ਵਿਚ ਭਾਰਤ ਦੇ ਮੁੱਖ ਕੋਚ ਦੀ ਚੋਣ ਕੀਤੀ ਸੀ। ਉਨ੍ਹਾਂ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਦੋਸ਼ ਹਨ। ਮੱਧ ਪ੍ਰਦੇਸ਼ […]

ਚੰਦਰਯਾਨ-2 : ਨਾਸਾ ਨਹੀਂ ਲੱਭ ਪਾਇਆ ਲੈਂਡਰ ਵਿਕਰਮ

ਆਰਬਿਟਰ ਕਰ ਰਿਹਾ ਬਿਹਤਰੀਨ ਕੰਮ ਨਵੀਂ ਦਿੱਲੀ – ਭਾਰਤੀ ਪੁਲਾੜ ਏਜੰਸੀ (ਇਸਰੋ) ਦੇ ਚੰਦਰਯਾਨ-2 ਦੇ ਵਿਕਰਮ ਲੈਂਡਰ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਲੂਨਰ ਰਿਕਾਨਸੈਂਸ ਆਰਬਿਟਰ (ਐੱਲ.ਆਰ.ਓ.) ਨਹੀਂ ਲੱਭ ਸਕਿਆ। ਨਾਸਾ ਨੇ ਕਿਹਾ ਕਿ ਹੁਣ ਅਸੀਂ ਵਿਕਰਮ ਲੈਂਡਰ ਨੂੰ ਦੁਬਾਰਾ ਅਕਤੂਬਰ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ। ਨਾਸਾ ਐੱਲ.ਆਰ.ਓ. ਦੇ ਵਿਗਿਆਨੀਆਂ ਨੇ ਦੱਸਿਆ ਕਿ ਵਿਕਰਮ ਲੈਂਡਰ […]

ਕੈਪਟਨ ਵੱਲੋਂ ਡੇਅਰੀ ਉਤਪਾਦਾਂ ਨੂੰ ਆਰ.ਸੀ.ਈ.ਪੀ. ਤੋਂ ਬਾਹਰ ਰੱਖਣ ਦੀ ਮੰਗ

ਡੇਅਰੀ ਕਿਸਾਨਾਂ ਦੇ ਹਿੱਤਾਂ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਡੇਅਰੀ ਉਤਪਾਦਾਂ ਨੂੰ ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰ.ਸੀ.ਈ.ਪੀ.) ਲਈ ਹੋਣ ਵਾਲੀ ਗੱਲਬਾਤ ਦੇ ਦਾਇਰੇ ਤੋਂ ਬਾਹਰ ਰੱਖਣ ਨੂੰ ਯਕੀਨੀ ਬਣਾਇਆ ਜਾਵੇ। ਆਰ.ਸੀ.ਈ.ਪੀ. ਦੇ ਘੇਰੇ ਵਿਚ ਅਜਿਹੇ ਉਤਪਾਦਾਂ […]