August 21, 2026

ਅਮਰੀਕਾ ਤਾਲਿਬਾਨ ਦੇ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦਾ ਇਛੁੱਕ

ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਐਤਵਾਰ ਨੂੰ ਆਖਿਆ ਕਿ ਅਮਰੀਕਾ ਤਾਲਿਬਾਨ ਦੇ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦਾ ਇਛੁੱਕ ਹੈ ਪਰ ਉਹ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਨਿਭਾਉਣ। ਇਸ ਤੋਂ ਪਹਿਲਾਂ ਅਮਰੀਕਾ ਨੇ ਰਾਸ਼ਟਰਪਤੀ ਪੱਧਰ ਦੀ ਖੁਫੀਆ ਬੈਠਕ ਰੱਦ ਕਰ ਦਿੱਤੀ ਸੀ। ਪੋਂਪੀਓ ਨੇ ਏ. ਬੀ. ਸੀ. ਟੈਲੀਵੀਜ਼ਨ ਪ੍ਰੋਗਰਾਮ ‘ਦਿਸ ਵੀਕ’ ‘ਚ ਆਖਿਆ […]

ਇਸਰੋ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਨਾਸਾ

ਨਾਸਾ ਨੇ ਭਾਰਤ ਦੇ ਇਤਿਹਾਸਿਕ ਚੰਦਰਯਾਨ-2 ਮਿਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਚੰਦਰਮਾ ਦੇ ਦੱਖਣੀ ਧਰੁਵ ‘ਤੇ ਲੈਂਡਰ ‘ਵਿਕਰਮ’ ਦੀ ਸਾਫਟ ਲੈਂਡਿੰਗ ਕਰਵਾਉਣ ਦੀ ਭਾਰਤੀ ਸਪੇਸ ਰਿਸਰਚ ਸੈਂਟਰ ਦੀ ਕੋਸ਼ਿਸ਼ ਨੇ ਉਸ ਨੂੰ ਪ੍ਰੇਰਿਤ ਕੀਤਾ ਹੈ ਤੇ ਅਮਰੀਕੀ ਸਪੇਸ ਏਜੰਸੀ ਆਪਣੇ ਭਾਰਤੀ ਹਮਰੁਤਬਾ ਦੇ ਨਾਲ ਮਿਲ ਕੇ ਸੌਰ ਪ੍ਰਣਾਲੀ ‘ਤੇ ਖੋਜ ਕਰਨਾ ਚਾਹੁੰਦਾ ਹੈ।ਭਾਰਤੀ […]

ਪ੍ਰੋ ਕਬੱਡੀ ਲੀਗ ਦਿੱਲੀ ਨੇ ਤਾਮਿਲ ਨੂੰ 50-34 ਨਾਲ ਹਰਾਇਆ

ਅੰਕ ਸੂਚੀ ‘ਚ ਚੋਟੀ ‘ਤੇ ਚੱਲ ਰਹੀ ਦਬੰਗ ਦਿੱਲੀ ਦੇ ਰੇਡਰ ਨਵੀਨ ਕੁਮਾਰ ਦੇ ਸ਼ਾਨਦਾਰ 17 ਤੇ ਮਿਰਾਜ਼ ਸ਼ੇਖ ਦੇ 12 ਅੰਕਾਂ ਦੇ ਨਾਲ ਅੰਕ ਸੂਚੀ ‘ਚ ਹੇਠਲੇ ਸਥਾਨ ‘ਤੇ ਚੱਲ ਰਹੀ ਤਾਮਿਲ ਨੂੰ 50-34 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਦਿੱਲੀ ਦੇ 14 ਮੈਚਾਂ ‘ਚ 54 ਅੰਕ ਹੋ ਗਏ ਤੇ ਉਸਦਾ ਅੰਕ ਸੂਚੀ ‘ਚ […]