ਪੈਟਰੋਲ-ਡੀਜ਼ਲ ਦੇ ਵਾਹਨਾਂ ਤੇ ਪਾਬੰਦੀ ਦਾ ਕੋਈ ਵਿਚਾਰ ਨਹੀਂ : ਨਿਤਿਨ ਗਡਕਰੀ
ਨਵੀਂ ਦਿੱਲੀ – ਕੇਂਦਰੀ ਸੜਕ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸਰਕਾਰ ਪੈਟਰੋਲ-ਡੀਜ਼ਲ ਦੇ ਵਾਹਨਾਂ ਤੇ ਪਾਬੰਦੀ ਨਹੀਂ ਲਾਵੇਗੀ| ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਪੈਟਰੋਲ-ਡੀਜ਼ਲ ਦੇ ਵਾਹਨਾਂ ਨੂੰ ਬੰਦ ਕਰਨ ਦਾ ਕੋਈ ਇਰਾਦਾ ਨਹੀਂ ਹੈ| ਇਸ ਤੇ ਚਰਚਾ ਹੋਈ ਅਤੇ ਮੰਤਰਾਲੇ ਨੂੰ ਸੁਝਾਅ ਮਿਲਿਆ ਕਿ ਪੈਟਰੋਲ-ਡੀਜ਼ਲ ਵਾਹਨਾਂ ਤੇ ਪਾਬੰਦੀ ਲਾਈ […]




