September 21, 2026

ਅਧਿਆਪਕ ਪੜ੍ਹਾਉਣ ਦੇ ਨਾਲ-ਨਾਲ ਬੱਚਿਆਂ ਦਾ ਚਰਿੱਤਰ ਨਿਰਮਾਣ ਵੀ ਕਰਨ – ਰਾਜਪਾਲ ਹਰਿਆਣਾ

ਚੰਡੀਗੜ੍ਹ – ਹਰਿਆਣਾ ਦੇ ਰਾਜਪਾਲ ਸਤਯਵੇਦ ਨਾਰਾਇਣ ਆਰਿਆ ਨੇ ਅਧਿਆਪਕਾਂ ਤੋਂ ਅਪੀਲ ਕੀਤੀ ਕਿ 21ਵੀਂ ਸਦੀ ਵਿਚ ਉਹ ਬੱਚਿਆਂ ਨੂੰ ਕਿੱਤਾ ਸਿਖਿਆ ਦੇ ਨਾਲ-ਨਾਲ ਚਰਿੱਤਰ ਨਿਰਮਾਣ ਦੀ ਸਿਖਿਆ ਵੀ ਦੇਣ ਤਾਂ ਜੋ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਦਾ ਦਰਜ ਮਿਲ ਸਕਣ।ਸੀ ਆਰਿਆ ਅੱਜ ਇੱਥੇ ਹਰਿਆਣਾ ਰਾਜ ਭਵਨ ਵਿਚ ਹਰਿਆਣਾ ਸਕੂਲ ਸਿਖਿਆ ਵਿਭਾਗ ਵੱਲੋਂ ਆਯੋਜਿਤ […]

ਪਟਾਕਾ ਫੈਕਟਰੀ ਹਾਦਸਾ ਬਹੁਤ ਹੀ ਮੰਦਭਾਗਾ : ਗੁਰਪ੍ਰੀਤ ਸਿੰਘ

ਫਰੀਦਕੋਟ – ਪਿਛਲੇ ਦਿਨੀਂ ਬਟਾਲਾ ਵਿਖੇ ਪਟਾਕਾ ਫੈਕਟਰੀ ਵਿੱਚ ਹੋਇਆ ਧਮਾਕਾ ਬਹੁਤ ਹੀ ਮੰਦਭਾਗਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਹਿਊਮਨ ਰਾਇਟਸ ਕੌਸਲ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕੀਤਾ ਹੈ। ਉਨਾਂ ਕਿਹਾ ਇਸ ਹਾਦਸੇ ਵਿੱਚ 20 ਤੋ 25 ਮੌਤਾਂ ਹੋਈਆਂ ਹਨ ਜਿਸਨੂੰ ਸੁਣ ਕੇ ਬਹੁਤ ਜਿਆਦਾ ਦੁੱਖ ਲੱਗਾ। ਉਨ੍ਹਾਂ ਕਿਹਾ ਜੋ ਇਸ ਤਰ੍ਹਾਂ ਦੀਆਂ […]

ਵਨ ਡੇ ਕਪਤਾਨ ਮਿਤਾਲੀ ਤੇ ਟੀ-20 ਕਪਤਾਨ ਹਰਮਨਪ੍ਰੀਤ

ਭਾਰਤੀ ਸੀਨੀਅਰ ਮਹਿਲਾ ਚੋਣ ਕਮੇਟੀ ਨੇ ਦੱਖਣੀ ਅਫਰੀਕਾ ਵਿਰੁੱਧ 24 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਤੇ ਵਨ ਡੇ ਸੀਰੀਜ਼ ਲਈ ਭਾਰਤੀ ਟੀਮਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਮਿਤਾਲੀ ਰਾਜ ਨੂੰ ਵਨ ਡੇ ਟੀਮ ਦਾ ਤੇ ਹਰਮਨਪ੍ਰੀਤ ਕੌਰ ਨੂੰ ਟੀ-20 ਦਾ ਕਪਤਾਨ ਬਣਾਇਆ ਗਿਆ ਹੈ। ਦੱਖਣੀ ਅਫਰੀਕਾ ਮਹਿਲਾ ਟੀਮ ਦਾ ਭਾਰਤ ਦੌਰਾ 24 […]