ਭਾਰਤੀ ਖਿਡਾਰੀਆਂ ’ਚ ਜਿੱਤ ਦੀ ਭੁੱਖ: ਛੇਤਰੀ
ਸਟਾਰ ਸਟਰਾਈਕਰ ਸੁਨੀਲ ਛੇਤਰੀ ਨੇ ਅੱਜ ਕਿਹਾ ਕਿ ਭਾਰਤੀ ਫੁਟਬਾਲ ਟੀਮ ਫੀਫਾ ਵਿਸ਼ਵ ਕੱਪ-2022 ਦੇ ਸ਼ੁਰੂਆਤੀ ਕੁਆਲੀਫਾਈਂਗ ਮੈਚ ਵਿੱਚ ਓਮਾਨ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਫਿੱਟ ਹੈ ਅਤੇ ਉਸ ਨੂੰ ਜਿੱਤ ਦੀ ਭੁੱਖ ਹੈ। ਭਾਰਤੀ ਟੀਮ ਵੀਰਵਾਰ ਨੂੰ ਇੰਦਰਾ ਗਾਂਧੀ ਅਥਲੈਟਿਕ ਸਟੇਡੀਅਮ ਵਿੱਚ ਆਪਣੀ ਮੁਹਿੰਮ ਸ਼ੁਰੂ ਕਰੇਗੀ। ਕੌਮਾਂਤਰੀ ਫੁਟਬਾਲ ਸਕੋਰਰਾਂ ਵਿੱਚ ਸ਼ਾਮਲ ਛੇਤਰੀ ਨੇ ਮੈਚ ਤੋਂ […]




