ਮਾਲੇਰਕੋਟਲਾ ਪੁਲਿਸ ਵੱਲੋਂ 25 ਕਿੱਲੋ ਭੂੱਕੀ ਸਣੇ 1 ਕਾਬੂ
ਮਾਲੇਰਕੋਟਲਾ – ਮਾਲੇਰਕੋਟਲਾ ਥਾਣਾ ਸਿਟੀ-1 ਦੇ ਐਸ.ਐਚ.ਓ. ਇੰਸਪੈਕਟਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਸ਼ਿਕੰਜਾ ਕਸਦਿਆਂ ਨਾਰਕੋਟਿਕ ਸਪੈਸ਼ਲ ਸੈਲ ਮਾਲੇਰਕੋਟਲਾ ਤੇ ਅਮਰਗੜ੍ਹ ਦੇ ਇੰਚਾਰਜ ਐਸ.ਆਈ. ਸੁਖਦੇਵ ਸਿੰਘ ਵਿਰਕ ਢੀਂਗੀ ਨੇ ਐਸ.ਆਈ. ਗੁਰਮੀਤ ਸਿੰਘ ਅਤੇ ਆਪਣੀ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕਰਦੇ ਸਮੇਂ ਇੱਕ ਵਿਆਕਤੀ ਨੂੰ 25 ਕਿਲੋ ਭੂੱਕੀ ਅਤੇ ਵਰੀਟੋ […]




