ਗਾਂਗੁਲੀ ਦਾ ਸੀ.ਏ.ਬੀ. ਪ੍ਰਧਾਨ ਅਹੁਦੇ ਤੇ ਬਣੇ ਰਹਿਣਾ ਤੈਅ
ਸੌਰਭ ਗਾਂਗੁਲੀ ਦਾ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਹੁਦੇ ‘ਤੇ ਫਿਰ ਤੋਂ ਬਿਨਾ ਕਿਸੇ ਵਿਰੋਧ ਦੇ ਚੁਣਿਆ ਜਾਣਾ ਤੈਅ ਹੈ। ਗਾਂਗੁਲੀ ਦੇ ਪੰਜ ਮੈਂਬਰੀ ਪੈਨਲ ਨੇ ਕਿਸੇ ਵੀ ਵਿਰੋਧੀ ਉਮੀਦਵਾਰਾਂ ਤੋਂ ਅਜੇ ਤਕ ਕੋਈ ਮੁਲਾਕਾਤ ਨਹੀਂ ਕੀਤੀ ਹੈ। ਸੀ.ਏ.ਬੀ. ਦੇ ਚੋਣ ਲਈ ਨਾਮਜ਼ਦਗੀ ਭਰਨ ਦੀ ਆਖ਼ਰੀ ਸਮਾਂ ਹੱਦ ਸ਼ਨੀਵਾਰ ਨੂੰ ਖ਼ਤਮ ਹੋ ਗਈ ਹੈ। ਸੀ. […]




