ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਮਰੀਕਾ ਦੌਰੇ ਤੇ ਹਨ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ| ਸਕੌਟ ਮੌਰੀਸਨ ਆਪਣੀ ਪਤਨੀ ਨਾਲ 19 ਤੋਂ 27 ਸਤੰਬਰ ਤਕ ਅਮਰੀਕਾ ਦੌਰੇ ਤੇ ਹਨ| ਵ੍ਹਾਈਟ ਹਾਊਸ ਵਿੱਚ ਮੌਰੀਸਨ ਦੇ ਸਵਾਗਤ ਵਿੱਚ ਮਿਲਟਰੀ ਬੈਂਡ ਵਜਾਇਆ ਗਿਆ ਤੇ ਉਨ੍ਹਾਂ ਨੂੰ 19 ਬੰਦੂਕਾਂ ਨਾਲ ਸਲਾਮੀ ਦਿੱਤੀ ਗਈ| ਸਕੌਟ ਮੌਰੀਸਨ ਦੁਨੀਆ […]




