July 9, 2026

ਸਾਊਦੀ ਦੇ ਹਮਲੇ ਦੇ ਬਾਵਜੂਦ ਈਰਾਨੀ ਨੇਤਾ ਨੂੰ ਮਿਲ ਸਕਦੇ ਨੇ ਟਰੰਪ : ਵ੍ਹਾਈਟ ਹਾਊਸ

ਸਾਊਦੀ ਅਰਬ ਦੇ ਤੇਲ ਸਰੋਤਾਂ ‘ਤੇ ਡ੍ਰੋਨ ਹਮਲੇ ਦੇ ਪਿੱਛੇ ਈਰਾਨ ਦਾ ਹੱਥ ਹੋਣ ਦਾ ਦੋਸ਼ ਲਾਉਣ ਦੇ ਬਾਵਜੂਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਈਰਾਨੀ ਹਮਰੁਤਬਾ ਹਸਨ ਰੂਹਾਨੀ ਨਾਲ ਹੁਣ ਵੀ ਮੁਲਾਕਾਤ ਕਰ ਸਕਦੇ ਹਨ। ਵ੍ਹਾਈਟ ਹਾਊਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।ਵ੍ਹਾਈਟ ਹਾਊਸ ਦੀ ਕਾਊਂਸਲਰ ਦੇ ਕਾਨਵੇਅ ਨੇ ਟੈਲੀਵੀਜ਼ਨ ‘ਤੇ ਪ੍ਰਸਾਰਿਤ ਇੰਟਰਵਿਊ ‘ਚ […]

ਔਡ-ਈਵਨ ਲਿਆ ਕੇ ‘ਆਪ’ ਰਚ ਰਹੀ ਹੈ ਰਾਜਨੀਤਕ ਡਰਾਮਾ: ਵਿਜੈ ਗੋਇਲ

ਨਵੀਂ ਦਿੱਲੀ – ਦਿੱਲੀ ਭਾਜਪਾ ਦਫ਼ਤਰ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ ਨੇ ਕਿਹਾ ਕਿ ਕੇਜਰੀਵਾਲ ਨੇ ਪ੍ਰਦੂਸ਼ਣ ਰੋਕਣ ਲਈ ਪਿਛਲੇ 55 ਮਹੀਨਿਆਂ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਹੁਣ ਇੱਕ ਵਾਰ ਆਪਣੀ ਕਮੀਆਂ ਛਪਾਉਣ ਲਈ ਫਿਰ ਉਹ ਔਡ-ਈਵਨ ਲਿਆ ਕੇ ਰਾਜਨੀਤਕ ਡਰਾਮਾ ਰਚ ਰਹੇ ਹਨ, ਜਦੋਂ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਟੀਈਆਰਆਈ ਤੇ ਵਾਤਾਵਰਨ […]

ਦਿੱਲੀ ਸਰਕਾਰ ਨੇ ਡੇਂਗੂ ਖ਼ਿਲਾਫ਼ ਵਿੱਢੀ ਮੁਹਿੰਮ

ਨਵੀਂ ਦਿੱਲੀ – ‘10 ਹਫ਼ਤੇ 10 ਵਜੇ 10 ਮਿੰਟ’ ਮੁਹਿੰਮ ਦੇ ਤੀਸਰੇ ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਦਾ ਦੌਰਾ ਕੀਤਾ ਤਾਂ ਜੋ ਇਹ ਵੇਖਣ ਲਈ ਕਿ ਲੋਕ ਡੇਂਗੂ ਵਿਰੁੱਧ ਲੜਾਈ ਵਜੋਂ ਸਾਫ਼ ਸੁਥਰੇ ਪਾਣੀ ਲਈ ਆਪਣੇ ਘਰਾਂ ਦਾ ਮੁਆਇਨਾ ਕਰ ਰਹੇ ਹਨ ਜਾਂ ਨਹੀਂ। ਮੁੱਖ ਮੰਤਰੀ ਨੇ ਆਪਣੇ ਹਲਕੇ […]