May 21, 2026

ਕੈਪਟਨ ਵੱਲੋਂ 19,000 ਅਸਾਮੀਆਂ ਭਰਨ ਲਈ ਫੌਰੀ ਕਦਮ ਚੁੱਕਣ ਦੇ ਹੁਕਮ

ਆਈ.ਟੀ. ਕਾਡਰ ਬਣੇਗਾ ਭਰਤੀ ਨਿਯਮਾਂ ‘ਚ ਮਿਲੇਗੀ ਢਿੱਲ ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ‘ਡਿਜੀਟਲ ਪੰਜਾਬ’ ਮਿਸ਼ਨਤਹਿਤ ਆਪਣੇ ਅਹਿਮ ਪ੍ਰਾਜੈਕਟ ਈ-ਗਵਰਨੈਂਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਜਲਦ ਹੀਵਿਸ਼ੇਸ਼ ਆਈ.ਟੀ. ਕਾਡਰ ਬਣਾਇਆ ਜਾਵੇਗਾ। ਵਿਸ਼ੇਸ਼ ਕਾਡਰ ਨੂੰ ਬਣਾਉਣ ਦਾ ਫੈਸਲਾ ਸੋਮਵਾਰ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆਗਿਆ। […]

ਪ੍ਰੋ ਕਬੱਡੀ ਲੀਗ ਦਿੱਲੀ ਨੇ ਗੁਜਰਾਤ ਨੂੰ 34-30 ਨਾਲ ਹਰਾਇਆ

ਦਬੰਗ ਦਿੱਲੀ ਨੇ ਐਤਵਾਰ ਨੂੰ ਪ੍ਰੋ ਕਬੱਡੀ ਲੀਗ ਦੇ 91ਵੇਂ ਮੈਚ ‘ਚ ਇਕ ਰੋਮਾਂਚਕ ਮੁਕਾਬਲੇ ‘ਚ ਗੁਜਰਾਤ ਨੂੰ 34-30 ਨਾਲ ਹਰਾ ਦਿੱਤਾ। ਦਿੱਲੀ ਦੀ ਇਸ ਜਿੱਤ ਦੇ ਹੀਰੋ ਇਕ ਵਾਰ ਫਿਰ ਨਵੀਨ ਕੁਮਾਰ ਹੀ ਰਹੇ, ਜਿਸ ਨੇ 15 ਮੈਚਾਂ ‘ਚ ਆਪਣਾ 14ਵਾਂ ਤੇ ਲਗਾਤਾਰ 13ਵਾਂ ਸੁਪਰ-10 ਕੀਤਾ। ਵਿਜੈ ਨੇ ਨਵੀਨ ਦਾ ਵਧੀਆ ਸਥਾਨ ਨਿਭਾਉਂਦੇ ਹੋਏ […]

US ਚ ਮੰਚ ਸਾਂਝਾ ਕਰਨਗੇ ਮੋਦੀ-ਟਰੰਪ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ‘ਤੇ ਜਾਣ ਵਾਲੇ ਹਨ। ਉਹ ਉਥੇ ਭਾਰਤੀ-ਅਮਰੀਕੀਆਂ ਦੇ ਇਕ ਪ੍ਰੋਗਰਾਮ ‘ਹਾਉਡੀ ਮੋਦੀ’ ਨੂੰ 22 ਸਤੰਬਰ ਨੂੰ ਸੰਬੋਧਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ‘ਚ ਭਾਗ ਲੈਣ ਲਈ ਘੱਟ ਤੋਂ ਘੱਟ 50,000 ਭਾਰਤੀ-ਅਮਰੀਕੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ 8000 ਲੋਕ ਵੇਟਿੰਗ ਲਿਸਟ ‘ਚ ਹਨ। ਇਸ ਪ੍ਰੋਗਰਾਮ ‘ਚ […]