ਪੰਜਾਬ ਭਵਨ ਸਰੀ ਵੱਲੋਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ 23-24 ਜਨਵਰੀ ਨੂੰ
ਪ੍ਰਵਾਸੀ ਲੇਖਕ ਸੁਖਵਿੰਦਰ ਕੰਬੋਜ਼ ਹੋਣਗੇ ‘ਅਰਜਨ ਸਿੰਘ ਬਾਠ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ : ਸੁੱਖੀ ਬਾਠ ਸਰੀ (ਕੈਨੇਡਾ) – ਪੰਜਾਬੀ ਭਵਨ ਸਰੀ ਵੱਲੋਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਸਿਵਲ ਲਾਈਨ ਲੁਧਿਆਣਾ ਵਿਖੇ 23-24 ਜਨਵਰੀ ਨੂੰ ਤੀਸਰੀ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਕਰਵਾਈ ਜਾ ਰਹੀ ਹੈ। ਪੰਜਾਬ ਭਵਨ ਸਰੀ ਦੇ ਬਾਨੀ ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਇਸ […]