ਪਾਕਿ ਖਿਡਾਰੀਆਂ ਨੇ ਮੇਰਾ ਸਮਰਥਨ ਕੀਤਾ ਕਨੇਰੀਆ
ਪਾਕਿਸਤਾਨ ਦੇ ਪਾਬੰਦੀਸ਼ੁਦਾ ਟੈਸਟ ਲੈੱਗ ਸਪਿੰਨਰ ਦਾਨਿਸ਼ ਕਨੇਰੀਆ ਨੇ ਅੱਜ ਕਿਹਾ ਕਿ ਜਦੋਂ ਉਹ ਖੇਡਦਾ ਹੁੰਦਾ ਸੀ ਤਾਂ ਕੁੱਝ ਖਿਡਾਰੀ ਹਿੰਦੂ ਹੋਣ ਕਾਰਨ ਉਸ ਨੂੰ ਨਿਸ਼ਾਨਾ ਬਣਾਉਂਦੇ ਸਨ, ਪਰ ਬਹੁਤਿਆਂ ਨੇ ਉਸ ਦਾ ਸਮਰਥਨ ਕੀਤਾ। ਇਸ ਲਈ ਉਸ ਨੇ ਕਦੇ ਧਰਮ ਬਦਲਣ ਦੀ ਲੋੜ ਜਾਂ ਦਬਾਅ ਮਹਿਸੂਸ ਨਹੀਂ ਕੀਤਾ। ਕਨੇਰੀਆ ਸਪਾਟ ਫਿਕਸਿੰਗ ਕਾਰਨ ਤਾਉਮਰ ਪਾਬੰਦੀ […]