April 25, 2026

ਕੋਹਲੀ ਨੂੰ ਆਊਟ ਕਰ ਖਾਮੋਸ਼ ਹੋਏ ਕੇਸਰਿਕ ਨਹੀਂ ਮਨਾਇਆ ਜਸ਼ਨ

ਹੈਦਰਾਬਾਦ ਟੀ-20 ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਵਲੋਂ 2 ਸਾਲ ਪੁਰਾਣਾ ਬਦਲਾ ਲੈਣ ਦੇ ਕਾਰਨ ਚਰਚਾ ‘ਚ ਆਏ ਕੇਸਰਿਕ ਵਿਲੀਅਮਸ ਨੇ ਜਦੋਂ ਤਿਰੂਵਨੰਤਪੁਰਮ ਦੇ ਮੈਦਾਨ ‘ਤੇ ਖੇਡੇ ਗਏ ਦੂਜੇ ਟੀ-20 ‘ਚ ਇਕ ਵਾਰ ਫਿਰ ਤੋਂ ਕੋਹਲੀ ਦਾ ਵਿਕਟ ਹਾਸਲ ਕੀਤਾ ਤਾਂ ਉਸ ਨੇ ਆਪਣਾ ਸਿਗਨੇਚਰ ਸਟਾਈਲ ਮਾਰਨ ਦੀ ਵਜਾਏ ਮੂੰਹ ‘ਤੇ ਊਗਲੀ ਰੱਖ ਲਈ। ਕੇਸਰਿਕ […]

ਬਾਬਰੀ ਮਸਜਿਦ ਨੂੰ ਡੇਗੇ ਜਾਣ ਦੀ 27ਵੀਂ ਬਰਸੀ ਤੇ ਹਾਈ ਅਲਰਟ

ਅਯੁੱਧਿਆ – 6 ਦਸੰਬਰ ਨੂੰ ਬਾਬਰੀ ਮਸਜਿਦ ਡੇਗੇ ਜਾਣ ਦੀ 27ਵੀਂ ਬਰਸੀ ਨੂੰ ਧਿਆਨ ਵਿਚ ਰੱਖਦਿਆਂ ਅਯੁੱਧਿਆ ਸਮੇਤ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ| ਸੂਬੇ ਦੇ ਐਡੀਸ਼ਨਲ ਪੁਲੀਸ ਮੁਖੀ ਪੀ. ਵੀ. ਰਾਮ ਸ਼ਾਸਤਰੀ ਨੇ ਮੀਡੀਆ ਨੂੰ ਦੱਸਿਆ ਕਿ ਸੁਰੱਖਿਆ ਪ੍ਰਬੰਧ 9 ਦਸੰਬਰ ਤੱਕ ਜਾਰੀ ਰਹਿਣਗੇ| ਅਯੁੱਧਿਆ ਦੇ ਐਸ. ਐਸ. ਪੀ. […]

ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਡਾ. ਅੰਬੇਡਕਰ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ

ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਵਿਧਾਨ ਨਿਰਮਾਤਾ ਬੀ. ਆਰ. ਅੰਬੇਡਕਰ ਨੂੰ ਉਨ੍ਹਾਂ ਦੀ 63ਵੀਂ ਬਰਸੀ ਮੌਕੇ ਤੇ ਸ਼ਰਧਾਂਜਲੀ ਦਿੱਤੀ| ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਬੇਡਕਰ ਦੀ ਯਾਦ ਵਿੱਚ ਇੱਕ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ,”ਸਮਾਜਿਕ ਨਿਆਂ ਲਈ ਆਪਣਾ ਜੀਵਨ […]