ਕਰਜੇ ਦੇ ਸਤਾਏ ਕਿਸਾਨ ਨੇ ਜਹਿਰੀਲੀ ਚੀਜ ਨਿਗਲ ਕੇ ਕੀਤੀ ਖੁਦਕੁਸ਼ੀ
ਬਠਿੰਡਾ – ਨੇੜਲੇ ਪਿੰਡ ਨਥਾਣਾ ਦੇ ਕਿਸਾਨ ਵੱਲੋ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ,ਜਾਣਕਾਰੀ ਅਨੁਸਾਰ ਛੋਟਾ ਸਿੰਘ(55) ਪੁੱਤਰ ਪਿਆਰਾ ਸਿੰਘ ਜੋ ਕਿ ਆਰਥਿਕ ਤੋਰ ਤੇ ਕਾਫੀ ਕਮਜੋਰ ਸੀ।ਕਰਜੇ ਕਾਰਨ ਕਾਫੀ ਲੰਮੇ ਸਮੇ ਤੋ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ। ਉਸਦੇ ਸਿਰ ਉਪਰ ਤਕਰੀਬਨ 10 ਲੱਖ ਦੇ ਕਰੀਬ ਕਰਜਾ ਸੀ ਅਤੇ ਇਸ ਕਰਜੇ ਕਾਰਨ ਉਸ ਨੂੰ ਦਿਲ […]




