ਸ੍ਰੀ ਹਰਮੀਤ ਸਿੰਘ ਬੱਗਾ ਨੂੰ ਟੂਰਨਾਮੈਂਟ ਦਾ ਮਿਸਟਰ ਬਾਡੀ ਬਿਲਡਰ ਐਲਾਨਿਆ
ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੇ ਕਈ ਪ੍ਰਾਪਤੀਆਂ ਕੀਤੀਆਂ ਇੰਜੀ : ਬਲਦੇਵ ਸਿੰਘ ਸਰਾਂ ਪਟਿਆਲਾ – 43ਵੇਂ ਸਰਵ ਭਾਰਤੀ ਅੰਤਰ ਰਾਜ ਬਿਜਲੀ ਬੋਰਡ ਸਪੋਰਟਸ ਕੰਟਰੋਲ ਬੋਰਡ ਬਾਡੀਬਿਲਡਿੰਗ ਅਤੇ ਪਾਵਰ ਲਿਫਟਿੰਗ ਟੂਰਨਾਮੈਂਟ ਅੱਜ ਇਥੇ ਸਮਾਪਤ ਹੋ ਗਿਆ। ਸ੍ਰੀ ਹਰਮੀਤ ਸਿੰਘ ਬੱਗਾ ਨੂੰ ਟੂਰਨਾਮੈਂਟ ਦਾ ਮਿਸਟਰ ਬਾਡੀ ਬਿਲਡਰ ਐਲਾਨਿਆ ਗਿਆ ਹੈ। ਸਾਰੀਆਂ […]




