August 8, 2026

ਫ਼ਿਲਮ ਤੇ ਵੈੱਬ ਜਗਤ ’ਚ ਤਵਾਜ਼ਨ ਬਿਠਾਉਣਾ ਜ਼ਰੂਰੀ ਇਮਰਾਨ

ਅਦਾਕਾਰ ਇਮਰਾਨ ਹਾਸ਼ਮੀ ਦਾ ਕਹਿਣਾ ਹੈ ਕਿ ਉਹ ਫ਼ਿਲਮ ਤੇ ਵੈੱਬ ਜਗਤ ’ਚ ਤਵਾਜ਼ਨ ਬਿਠਾਉਣਾ ਚਾਹੁੰਦੇ ਹਨ। ਇਮਰਾਨ ਨੇ ਨਾਲ ਹੀ ਕਿਹਾ ਕਿ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ’ਤੇ ਵੱਧ ਕੰਮ ਕਰਨ ਬਾਰੇ ਹਾਲੇ ਉਨ੍ਹਾਂ ਨਹੀਂ ਸੋਚਿਆ। ਇਸੇ ਸਾਲ ਨੈੱਟਫਲਿਕਸ ’ਤੇ ਅਦਾਕਾਰ ਦੀ ਪਹਿਲੀ ਸੀਰੀਜ਼ ‘ਬਾਰਡ ਆਫ਼ ਬਲੱਡ’ ਰਿਲੀਜ਼ ਹੋਈ ਹੈ। ਇਮਰਾਨ ਨੇ ਇਸ ’ਚ ਭਾਰਤੀ ਖ਼ੁਫੀਆ […]

ਓਮਾਨ ਤੋਂ ਹਾਰ ਕੇ ਭਾਰਤ ਵਿਸ਼ਵ ਕੱਪ ਦੀ ਦੌੜ ਤੋਂ ਬਾਹਰ

ਭਾਰਤ ਨੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਰੈਂਕਿੰਗ ‘ਚ ਆਪਣੇ ਤੋਂ ਉੱਪਰ ਦੀ ਟੀਮ ਓਮਾਨ ਵਿਰੁੱਧ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰਸ ਮੁਕਾਬਲੇ ‘ਚ ਸਖਤ ਸੰਘਰਸ਼ ਕੀਤਾ ਪਰ ਉਸ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਨਾਲ ਹੀ ਭਾਰਤ ਦੀ ਵਿਸ਼ਵ ਕੱਪ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ। ਭਾਰਤ ਨੂੰ ਓਮਾਨ ਵਿਰੁੱਧ […]

ਨਵਾਜ਼ ਸ਼ਰੀਫ ਇਲਾਜ ਲਈ ਲੰਡਨ ਹੋਏ ਰਵਾਨਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਲਾਜ ਲਈ ਅੱਜ ਭਾਵ ਮੰਗਲਵਾਰ ਨੂੰ ਲੰਡਨ ਲਈ ਰਵਾਨਾ ਹੋ ਗਏ। ਲਾਹੌਰ ਹਾਈ ਕੋਰਟ ਵੱਲੋਂ ਚਾਰ ਹਫਤੇ ਦੀ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਦੇ ਬਾਅਦ ਨਵਾਜ਼ ਇਲਾਜ ਲਈ ਇਕ ਏਅਰ ਐਂਬੂਲੈਂਸ ਵਿਚ ਲੰਡਨ ਲਈ ਰਵਾਨਾ ਹੋ ਗਏ। ਅਦਾਲਤ ਨੇ ਇਮਰਾਨ ਸਰਕਾਰ ਦੀ ਹਰਜ਼ਾਨਾ ਬਾਂਡ ਦੇਣ ਦੀ ਸ਼ਰਤ ਨੂੰ […]