April 27, 2026

ਰੋਹਨ ਬੋਪੰਨਾ ਪਾਕਿ ਖਿਲਾਫ ਡੇਵਿਸ ਕੱਪ ਮੁਕਾਬਲੇ ਤੋਂ ਬਾਹਰ

ਭਾਰਤ ਦੇ ਤਜਰਬੇਕਾਰ ਖਿਡਾਰੀ ਰੋਹਨ ਬੋਪੰਨਾ ਮੋਢੇ ਦੀ ਸੱਟ ਕਾਰਣ ਪਾਕਿਤਾਨ ਖਿਲਾਫ ਆਗਾਮੀ ਡੇਵਿਸ ਕੱਪ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਇਸ ਤੋਂ ਬਾਅਦ ਟੀਮ ‘ਚ ਜੀਵਨ ਨੇਦੁਚੇਝੀਅਨ ਨੂੰ ਜਗ੍ਹਾ ਮਿਲ ਸਕਦੀ ਹੈ। ਬੋਪੰਨਾ ਨੇ ਸੋਮਵਾਰ ਨੂੰ ਐੱਮ. ਆਰ. ਆਈ. ਸਕੈਨ ਕਰਾਉਣ ਦੇ ਬਾਅਦ ਆਪਣੇ ਫੈਸਲੇ ਨਾਲ ਟੀਮ ਦੇ ਗੈਰ ਖਿਡਾਰੀ ਕਪਤਾਨ ਰੋਹਿਤ ਰਾਜਪਾਲ ਨੂੰ […]

‘ਕਸੂਰ’ ਰਾਹੀਂ ਆਖ਼ਰੀ ਵਾਰ ਵਾਪਸੀ ਕਰਨਗੇ ਅਮੋਲ ਪਾਲੇਕਰ

ਨਵੀਂ ਦਿੱਲੀ – ਚੁਣੌਤੀਪੂਰਨ ਭੂਮਿਕਾਵਾਂ ਦੀ ਘਾਟ ਜਾਂ ਫਿਲਮਾਂ ਬਣਾਉਣ ਵਿੱਚ ਰੁੱਝੇ ਹੋਣ ਕਾਰਨ ਪਿਛਲੇ 25 ਸਾਲਾਂ ਤੋਂ ਥੀਏਟਰ ਤੋਂ ਦੂਰ ਚਲੇ ਆ ਰਹੇ ਉੱਘੇ ਅਦਾਕਾਰ ਤੇ ਨਿਰਦੇਸ਼ਕ ਅਮੋਲ ਪਾਲੇਕਰ ਨਾਟਕ ‘ਕਸੂਰ’ ਰਾਹੀਂ ਮੁੜ ਆਖ਼ਰੀ ਵਾਰ ਵਾਪਸੀ ਕਰਨ ਜਾ ਰਹੇ ਹਨ। ਇਸ ਨਾਟਕ ’ਚ ਵੀ ਚੁਣੌਤੀਪੂਰਨ ਭੂਮਿਕਾ ਕਾਰਨ ਉਨ੍ਹਾਂ ਨੇ ਇਕ ਵਾਰ ਮੁੜ ਵਾਪਸੀ ਦਾ […]

ਵਿਸ਼ਾ ਕੇਂਦਰਿਤ ਫਿਲਮਾਂ ਵੀ ਤੈਅ ਫਾਰਮੂਲੇ ਤਹਿਤ ਬਣਦੀਆਂ ਹਨ: ਨਵਾਜ਼ੂਦੀਨ

ਮੁੰਬਈ – ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦਾ ਮੰਨਣਾ ਹੈ ਕਿ ਹਿੰਦੀ ਸਿਨੇਮਾ ਵਿੱਚ ਭਾਵੇਂ ਵਿਸ਼ਾ ਕੇਂਦਰਿਤ ਫਿਲਮਾ ਦੀ ਚੜ੍ਹਤ ਹੈ ਪਰ ਇਹ ਫਿਲਮਾਂ ਵੀ ਤੈਅ ਫਾਰਮੂਲੇ ’ਤੇ ਹੀ ਬਣਦੀਆਂ ਹਨ, ਜਿਵੇਂ ਕਿ ਬਾਲੀਵੁੱਡ ਦੀ ਮੁੱਖ ਧਾਰਾ ਦੀਆਂ ਫਿਲਮਾਂ। ਉਨ੍ਹਾਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਬਣੀਆਂ ਫਿਲਮਾਂ ਨੂੰ ਪ੍ਰਚਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ […]