ਮੁਕਾਬਲੇ ਤੋਂ ਚਾਰ ਦਿਨ ਬਾਅਦ ਮੁੱਕੇਬਾਜ਼ ਪੈਟ੍ਰਿਕ ਡੇ ਦੀ ਮੌਤ
ਸ਼ਿਕਾਗੋ – ਮੁੱਕੇਬਾਜ਼ ਪੈਟ੍ਰਿਕ ਡੇ ਦੀ ਚਾਰਲਸ ਕੋਨਵੇਲ ਖਿਲਾਫ ਮੁਕਾਬਲੇ ਦੇ ਦੌਰਾਨ ਸਿਰ ਤੇ ਸੱਟ ਲੱਗਣ ਦੇ ਚਾਰ ਦਿਨ ਬਾਅਦ ਅੱਜ ਮੌਤ ਹੋ ਗਈ| ਪ੍ਰਮੋਟਰ ਲੋਊ ਡਿਬੇਲਾ ਨੇ ਕਿਹਾ ਕਿ ਪੈਟ੍ਰਿਕ ਡੇ ਨੇ ਨਾਰਥਵੈਸਟਰਨ ਮੈਮੋਰੀਅਲ ਹਸਪਤਾਨ ਵਿੱਚ ਆਖ਼ਰੀ ਸਾਹ ਲਿਆ| ਉਹ 27 ਸਾਲ ਦੇ ਸਨ| ਡਿਬੇਲਾ ਨੇ ਆਪਣੀ ਵੈਬਸਾਈਟ ਤੇ ਬਿਆਨ ਵਿੱਚ ਕਿਹਾ, ”ਉਨ੍ਹਾਂ ਦੇ […]




