April 29, 2026

ਟੀ-10 ਨਾਲ ਓਲੰਪਿਕ ਦਾ ਹਿੱਸਾ ਬਣ ਸਕਦੀ ਹੈ ਕ੍ਰਿਕਟ : ਰਸੇਲ

ਵੈਸਟਇੰਡੀਜ਼ ਦੇ ਧਾੱਕੜ ਬੱਲੇਬਾਜ਼ ਆਂਦ੍ਰੇ ਰਸੇਲ ਨੇ ਕਿਹਾ ਕਿ ਟੀ-10 ਫਾਰਮੈੱਟ ਨਾਲ ਕ੍ਰਿਕਟ ਨੂੰ ਓਲੰਪਿਕ ਦਾ ਹਿੱਸਾ ਬਣਨ ‘ਚ ਮਦਦ ਮਿਲ ਸਕਦੀ ਹੈ। ਟੀ-20 ਕ੍ਰਿਕਟ ਦਾ ਬੇਹੱਦ ਕਾਮਯਾਬ ਬੱਲੇਬਾਜ਼ ਰਸੇਲ ਆਬੂਧਾਬੀ ਟੀ-10 ਟੂਰਨਾਮੈਂਟ ‘ਚ ਨਾਰਦਰਨ ਵਾਰੀਅਰਸ ਦਾ ਹਿੱਸਾ ਹੋਵੇਗਾ। ਇਸ ਲੀਗ ਦਾ ਤੀਸਰਾ ਸੈਸ਼ਨ 14 ਤੋਂ 24 ਨਵੰਬਰ ਤੱਕ ਖੇਡਿਆ ਜਾਵੇਗਾ।ਇਹ ਪੁੱਛਣ ‘ਤੇ ਕਿ ਕੀ […]

ਟਰੰਪ ਵਿਰੁੱਧ ਮਹਾਦੋਸ਼ ਜਾਂਚ ਤੇ ਨਹੀਂ ਹੋਵੇਗੀ ਵੋਟਿੰਗ ਨੈਨਸੀ ਪੇਲੋਸੀ

ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਬੁੱਧਵਾਰ ਨੂੰ ਇਕ ਐਲਾਨ ਕੀਤਾ। ਨੈਨਸੀ ਮੁਤਾਬਕ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਚਲਾਉਣ ਦੀ ਜਾਂਚ ਨੂੰ ਅਧਿਕਾਰਤ ਕਰਨ ਲਈ ਵੋਟਿੰਗ ਨਹੀਂ ਕਰਾਏਗੀ। ਉਨ੍ਹਾਂ ਨੇ ਵਿਰੋਧੀ ਧਿਰ ਦੇ ਬਹੁਮਤ ਪ੍ਰਾਪਤ ਡੈਮੋਕ੍ਰੈਟਿਕ ਸਾਂਸਦਾਂ ਦੇ ਨਾਲ ਇਸ ਮਾਮਲੇ ‘ਤੇ ਚਰਚਾ ਦੇ ਬਾਅਦ ਇਹ ਐਲਾਨ ਕੀਤਾ। […]

ਆਸਟਰੇਲੀਆ ਨੂੰ ਹਰਾ ਕੇ ਭਾਰਤ ਨੇ ਜੋਹੋਰ ਕੱਪ ਦੇ ਫਾਈਨਲ ਚ ਬਣਾਈ ਜਗ੍ਹਾ

ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਆਸਟਰੇਲੀਆ ਨੂੰ 5-1 ਨਾਲ ਹਰਾ ਕੇ 9ਵਾਂ ਸੁਲਤਾਨ ਆਫ ਜੋਹੋਰ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਹੋ ਗਈ।ਭਾਰਤ ਨੂੰ ਆਸਟਰੇਲੀਆ ਦੀ ਗਲਤੀ ਨਾਲ ਪਹਿਲੇ ਹੀ ਮਿੰਟ ‘ਚ ਗੋਲ ਕਰਨ ਦਾ ਮੌਕਾ ਮਿਲਿਆ ਇਸ ਤੋਂ ਬਾਅਦ ਪੂਰੇ ਕੁਆਟਰ ‘ਚ ਸਾਰਾ […]