April 29, 2026

ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੁੱਦਾ ਨਾ ਬਣਾਏ ਕਾਂਗਰਸ : ਰਾਜਨਾਥ ਸਿੰਘ

ਭਿਵਾਨੀ – ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਿਵਾਨੀ ਅਤੇ ਮਹੇਂਦਰਗੜ੍ਹ ਵਿੱਚ ਜਨਸਭਾ ਨੂੰ ਸੰਬੋਧਨ ਕੀਤਾ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ| ਉਨ੍ਹਾਂ ਨੇ ਕਿਹਾ ਕਿ ਧਾਰਾ 370 ਹਟਾਉਣਾ ਅਤੇ ਜੰਮੂ-ਕਸ਼ਮੀਰ ਦਾ ਮਸਲਾ ਦੇਸ਼ ਦਾ ਅੰਦਰੂਨੀ ਮਾਮਲਾ ਹੈ| ਕਾਂਗਰਸ ਇਸ ਨੂੰ ਕੌਮਾਂਤਰੀ ਮਸਲਾ ਬਣਾਉਣ ਵਿੱਚ ਕਿਉਂ ਜੁਟੀ ਹੈ| ਰਾਜਨਾਥ […]

ਟਰੰਪ ਵਲੋਂ ਸੀਰੀਆ ਵਿੱਚੋਂ ਫੌਜੀਆਂ ਨੂੰ ਹਟਾਉਣ ਦੇ ਫੈਸਲੇ ਦਾ ਬਚਾਅ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਸੀਰੀਆ ਤੋਂ ਅਮਰੀਕੀ ਫੌਜੀ ਵਾਪਸ ਬੁਲਾਉਣ ਦੇ ਫੈਸਲੇ ਦੇ ਬਚਾਅ ਵਿੱਚ ਬਿਆਨ ਦਿੱਤਾ| ਟਰੰਪ ਨੇ ਕਿਹਾ ਕਿ ਅਮਰੀਕਾ ਦੇਸ਼ ਤੋਂ 7,000 ਮੀਲ ਦੂਰ ਹੋ ਰਹੇ ਬੇਤੁਕੇ ਅੰਤਹੀਣ ਯੁੱਧਾਂ ਵਿੱਚ ਸ਼ਾਮਿਲ ਨਹੀਂ ਹੋਣ ਵਾਲਾ ਹੈ| ਪਿਛਲੇ ਹਫਤੇ ਲਏ ਗਏ ਟਰੰਪ ਦੇ ਇਸ ਫੈਸਲੇ ਨਾਲ ਤੁਰਕੀ ਨੂੰ ਸੀਰੀਆ ਵਿੱਚ […]

ਇਜ਼ਰਾਇਲੀ ਫੌਜ ਨਾਲ ਮੁਕਾਬਲੇ ਵਿੱਚ ਹੋਏ18 ਫਿਲਸਤੀਨੀ ਨਾਗਰਿਕ ਜ਼ਖਮੀ

ਗਾਜ਼ਾ – ਉੱਤਰੀ ਵੈਸਟ ਬੈਂਕ ਦੇ ਨੇਬਲੁਸ ਸ਼ਹਿਰ ਵਿੱਚ ਇਜ਼ਰਾਇਲੀ ਡਿਫੈਂਸ ਫੋਰਸਜ਼ (ਆਈ. ਡੀ. ਐਫ.) ਨਾਲ ਹੋਈਆਂ ਝੜਪਾਂ ਵਿੱਚ ਘੱਟ ਤੋਂ ਘੱਟ 18 ਫਿਲਤਸਤੀਨੀ ਨਾਗਰਿਕ ਜ਼ਖਮੀ ਹੋ ਗਏ| ਫਿਲਸਤੀਨੀ ਰੈਡ ਕ੍ਰਿਸੈਂਟ ਸੋਸਾਇਟੀ’ ਦੇ ਪ੍ਰਤੀਨਿਧੀ ਇਰਬ ਵੁਕਾਹਾ ਨੇ ਅੱਜ ਇਹ ਜਾਣਕਾਰੀ ਦਿੱਤੀ| ਇਰਬ ਵੁਕਾਹਾ ਨੇ ਦੱਸਿਆ,”ਨੇਬਲਸ ਸ਼ਹਿਰ ਵਿੱਚ ਇਜ਼ਰਾਇਲੀ ਫੌਜ ਨਾਲ ਹੋਈਆਂ ਝੜਪਾਂ ਵਿੱਚ ਘੱਟ ਤੋਂ […]