May 2, 2026

ਭਾਰਤੀ ਖਿਡਾਰੀ ਲਕਸ਼ੈ ਬੈਲਜੀਅਮ ਅੰਤਰਰਾਸ਼ਟਰੀ ਚੈਲੰਜਰ ਦੇ ਫਾਈਨਲ ਵਿੱਚ

ਨਵੀਂ ਦਿੱਲੀ – ਉੱਭਰਦੇ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਡੈਨਮਾਰਕ ਦੇ ਕਿਮ ਬਰੁਨ ਨੂੰ ਸਿੱਧੇ ਸੈੱਟ ਵਿਚ ਹਰਾ ਕੇ ਬੈਲਜੀਅਮ ਕੌਮਾਂਤਰੀ ਚੈਲੰਜਰ ਦੇ ਪੁਰਸ਼ ਸਿੰਗਲਜ਼ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ| ਅਲਮੋੜਾ ਦੇ 18 ਸਾਲਾ ਲਕਸ਼ੈ ਨੇ ਸ਼ੁੱਕਰਵਾਰ ਦੀ ਰਾਤ ਬਰੁਨ ਨੂੰ 48 ਮਿੰਟ ਤਕ ਚੱਲੇ ਮੁਕਾਬਲੇ ਵਿਚ 21-18, 21-11 ਨਾਲ ਹਰਾਇਆ| ਏਸ਼ੀਆਈ ਜੂਨੀਅਰ […]

ਕਜ਼ਾਖਸਤਾਨ ਵਿੱਚ ਧਮਾਕੇ ਕੌਰਾਨ 4 ਫੌਜੀ ਹੋਏ ਜ਼ਖਮੀ

ਕਜ਼ਾਖਸਤਾਨ ਵਿੱਚ ਅਲਮਾਟੀ ਦੇ ਐਰਿਸ ਸ਼ਹਿਰ ਵਿੱਚ ਓ. ਡੀ. ਡੀਪੂ ਵਿੱਚ ਹੋਏ ਧਮਾਕੇ ਕਾਰਨ 4 ਫੌਜੀ ਜ਼ਖਮੀ ਹੋ ਗਏ| ਰੱਖਿਆ ਮੰਤਰਾਲੇ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ| ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 24 ਜੂਨ ਨੂੰ ਇਕ ਅਸਲਾ ਡੀਪੂ ਵਿੱਚ ਅੱਗ ਲੱਗਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਸੀ| ਇਸ ਘਟਨਾ ਮਗਰੋਂ ਐਰਿਸ ਸ਼ਹਿਰ […]

ਬ੍ਰਾਜੀਲ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ 11 ਵਿਅਕਤੀਆਂ ਦੀ ਮੌਤ

ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਸ਼ਹਿਰ ਦੇ ਇਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹਸਪਤਾਲ ਕਰਮਚਾਰੀਆਂ ਨੂੰ ਮਰੀਜ਼ ਬਿਸਤਰੇ ਤੇ ਵ੍ਹੀਲਚੇਅਰਾਂ ਤੇ ਹੀ ਬਾਹਰ ਸੜਕਾਂ ਤੇ ਲਿਆਉਣੇ ਪਏ| ਮ੍ਰਿਤਕਾਂ ਵਿੱਚੋਂ ਕਈ ਬਜ਼ੁਰਗ ਹਨ|ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਬੈਡਿਮ ਹਸਪਤਾਲ ਵਿੱਚ ਰਾਤ ਭਰ ਅੱਗ ਬੁਝਾਉਣ ਵਿੱਚ […]