May 2, 2026

ਪ੍ਰੋ ਕਬੱਡੀ ਲੀਗ ਤੇਲੁਗੂ ਨੇ ਤਾਮਿਲ ਨੂੰ 35-30 ਨਾਲ ਹਰਾਇਆ

ਤੇਲੁਗੂ ਟਾਈਟਨਸ ਨੇ ਤਾਮਿਲ ਨੂੰ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ-7 ਦੇ 72ਵੇਂ ਮੁਕਾਬਲੇ ’ਚ 35-30 ਨਾਲ ਹਰਾ ਦਿੱਤਾ। ਤੇਲੁਗੂ ਟੀਮ ਵਲੋਂ ਇਸ ਮੈਚ ਦੇ ਹੀਰੋ ਰਹੇ ਸਿਧਾਰਥ ਦੇਸਾਈ ਤੇ ਵਿਸ਼ਾਲ ਭਾਰਦਵਾਜ (ਹਾਈ ਫਾਈਵ ਕਰਦੇ ਹੋਏ 6 ਟੈਕਲ ਪੁਆਇੰਟਸ), ਜਦਕਿ ਤਾਮਿਲ ਨੂੰ ਅੱਜ ਕਪਤਾਨ ਅਜੈ ਠਾਕੁਰ ਦੀ ਕਮੀ ਮਹਿਸੂਸ ਹੋਈ ਪਰ ਉਸਦੀ ਜਗ੍ਹਾ ਕਮੀ ਮਹਿਸੂਸ ਅਜੀਤ […]

ਪਠਾਨਕੋਟ ਏਅਰਬੇਸ ’ਤੇ ਤਾਇਨਾਤ ਹੋਣਗੇ 8 ਅਪਾਚੇ ਹੈਲੀਕਾਪਟਰ

ਭਾਰਤੀ ਹਵਾਈ ਫੌਜ ’ਚ ਅੱਜ 8 ਅਪਾਚੇ ਏ-64 ਲੜਾਕੂ ਹੈਲੀਕਾਪਟਰ ਸ਼ਾਮਲ ਕੀਤੇ ਜਾਣਗੇ। ਖਾਸ ਗੱਲ ਇਹ ਹੈ ਕਿ ਅਪਾਚੇ ਨੂੰ ਪਾਕਿਸਤਾਨ ਤੋਂ ਕਰੀਬ 25 ਤੋਂ 30 ਕਿਲੋਮੀਟਰ ਦੂਰ ਪੰਜਾਬ ਦੇ ਪਠਾਨਕੋਟ ਏਅਰਬੇਸ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਅਪਾਚੇ ਦੁਨੀਆ ਦੇ ਸਭ ਤੋਂ ਆਧੁਨਿਕ ਲੜਾਕੂ ਹੈਲੀਕਾਪਟਰਾਂ ’ਚੋਂ ਇਕ ਹੈ। ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਪਠਾਨਕੋਟ […]

ਭਾਰਤ ਨੇ ਦੂਜਾ ਟੈਸਟ ਮੈਚ 257 ਦੌਡ਼ਾਂ ਨਾਲ ਜਿੱਤਿਆ

ਭਾਰਤੀ ਕਪਤਾਨ ਵਿਰਾਟ ਕੋਹਲੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੈਸਟ ਇੰਡੀਜ਼ ਦੇ ਬੱਲੇਬਾਜ਼ ਜਰਮੇਨ ਬਲੈਕਵੁੱਡ ਦੀ ਵਿਕਟ ਲੈਣ ਦੀ ਵਧਾਈ ਦਿੰਦਾ ਹੋਇਆ। ਭਾਰਤ ਨੇ ਜਮਾਇਕਾ ਦੇ ਕਿੰਗਸਟਨ ’ਚ ਸਬੀਨਾ ਪਾਰਕ ਵਿੱਚ ਖੇਡਿਆ ਇਹ ਦੂਜਾ ਟੈਸਟ ਮੈਚ 257 ਦੌਡ਼ਾਂ ਨਾਲ ਜਿੱਤ ਲਿਆ। ਵਿੰਡੀਜ਼ ਟੀਮ ਦੂਜੀ ਪਾਰੀ ’ਚ 468 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ 210 ਦੌਡ਼ਾਂ ’ਤੇ […]