May 2, 2026

ਅੰਜਲੀ ਨੇ ਵਾਪਸੀ ਕਰਦਿਆਂ 400 ਮੀਟਰ ਦੌੜ ਵਿੱਚ ਸੋਨਾ ਤਗ਼ਮਾ ਜਿੱਤਿਆ

ਹਰਿਆਣਾ ਦੀ ਅੰਜਲੀ ਦੇਵੀ ਨੇ ਸੱਟ ਤੋਂ ਬਾਅਦ ਮੁਕਾਬਲਾ ਦੌੜ ਵਿੱਚ ਸ਼ਾਨਦਾਰ ਵਾਪਸੀ ਕਰਦੇ ਹੋਏ ਅੱਜ ਇੱਥੇ 59ਵੀਂ ਕੌਮੀ ਅੰਤਰਰਾਜੀ ਅਥਲੈਟਿਕ ਚੈਂਪੀਅਨਸ਼ਿਪ ਦੀ ਮਹਿਲਾ 400 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ।ਅੰਜਲੀ ਨੇ 51.53 ਸਕਿੰਟ ਦੇ ਨਿੱਜੀ ਸਭ ਤੋਂ ਵਧੀਆ ਪ੍ਰਦਰਸ਼ਨ ਨਾਲ ਗੁਜਰਾਤ ਦੀ ਸਰਿਤਾਬੇਨ ਗਾਇਕਵਾੜ (52.96 ਸਕਿੰਟ) ਅਤੇ ਕੇਰਲ ਦੀ ਜਿਸਨਾ ਮੈਥਿਊ (53.08 ਸਕਿੰਟ) ਨੂੰ […]

4 ਲੱਖ 25 ਹਜ਼ਾਰ ਨਸ਼ੀਲੀ ਗੋਲੀਆਂ ਅਤੇ ਕੈਪਸੂਲ ਟੀਕੇ ਸਮੇਤ ਕਾਰ ਸਵਾਰ ਕਾਬੂ

ਲੁਧਿਆਣਾ ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਇਕ ਕਾਰ ਸਵਾਰ ਤਸਕਰ ਨੂੰ ਗਿ੍ਰਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 4 ਲੱਖ 25 ਹਜ਼ਾਰ ਨਸ਼ੀਲੀ ਗੋਲੀਆਂ ਕੈਪਸ਼ਲ ਟੀਕੇ ਬਰਾਮਦ ਕੀਤੇ ਹਨ। ਐਸ ਟੀ ਐਫ ਦੇ ਏ ਆਈ ਜੀ ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਐਸ ਟੀ ਐਫ ਲੁਧਿਆਣਾ ਇੰਚਾਰਜ ਹਰਬੰਸ ਸਿੰਘ […]

ਮਨਪ੍ਰੀਤ ਸਿੰਘ ਬਾਦਲ ਵੱਲੋਂ ਸਨਅਤਕਾਰਾਂ ਨੂੰ ਪੰਜਾਬ ’ਚ ਵੱਡੇ ਨਿਵੇਸ਼ ਲਈ ਸੱਦਾ

ਪੰਜਾਬ ਨੂੰ ਵੱਡੀ ਸਨਅਤੀ ਸਮਰੱਥਾ ਅਤੇ ਮੌਕਿਆਂ ਵਾਲਾ ਸੂਬਾ ਦੱਸਿਆ ਬੰਗਲੁਰੂ – ਉੱਦਮੀਆਂ ਅਤੇ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਅੱਜ ਇਥੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸੂਬੇ ਵਿੱਚ ਨਿਵੇਸ਼ਕਾਂ ਤੇ ਸਨਅਤਾਂ ਪੱਖੀ ਮਾਹੌਲ ਹੈ ਅਤੇ ਇਸ ਵਾਸਤੇ ਸਰਕਾਰ ਵੱਲੋਂ ਸਨਅਤਾਂ ਨੂੰ ਸਬਸਿਡੀਆਂ ਅਤੇ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ […]