April 24, 2026

ਮੁੱਖ ਚੋਣ ਅਫਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਪਬਲੀਕੇਸ਼ਨ ਦੀਆਂ ਸੀ.ਡੀਜ਼ ਸੌਪੀਆਂ

ਚੰਡੀਗੜ – ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸਬੰਧੀ ਚਲ ਰਹੇ ਪ੍ਰੋਗਰਾਮ ਅਧੀਨ ਅੱਜ ਇਥੇ ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਸੂਬੇ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਪਬਲੀਕੇਸ਼ਨ ਦੀਆਂ ਸੀ.ਡੀਜ਼ ਸੋਪੀਆਂ ਗਈਆਂ।ਇਸ ਮੌਕੇ ਬੋਲਦਿਆ ਡਾ. ਰਾਜੂ ਨੇ ਕਿਹਾ ਕਿ 01.01.2020 ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ […]

ਪੀ.ਐੱਨ.ਜੀ. ਦੀ ਉਪਯੋਗਤਾ ਦਰਸਾਉਣ ਲਈ ਮੰਡੀ ਗੋਬਿੰਦਗੜ੍ਹ ਵਿੱਚ ਸਥਾਪਤ ਕੀਤੀਆਂ ਜਾਣਗੀਆਂ ਮਾਡਲ ਇਕਾਈਆਂ: ਪੰਨੂੰ

ਚੰਡੀਗੜ੍ਹ – ਪਾਇਪ ਨੈਚੁਰਲ ਗੈਸ (ਪੀ.ਐੱਨ.ਜੀ.) ਦੀ ਕੋਇਲੇ ਤੋਂ ਵਧੇਰੇ ਤਕਨੀਕੀ ਅਤੇ ਆਰਥਿਕ ਉਪਯੋਗਤਾ ਦਰਸਾਉਣ ਲਈ ਮੰਡੀ ਗੋਬਿੰਦਗੜ੍ਹ ਵਿੱਚ ਦੋ ਮਾਡਲ ਇਕਾਈਆਂ ਸਥਾਪਤ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਪੀ.ਐਨ.ਜੀ. ਗੈਸ ਪਾਇਪ ਲਾਇਨਜ਼ ਦੀ ਸਪਲਾਈ ਲਈ ਕ੍ਰਮਵਾਰ ਮੈਸਰਜ਼ […]

ਅਫਗਾਨਿਸਤਾਨ ਤੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾਏਗਾ ਅਮਰੀਕਾ

ਅਮਰੀਕਾ ਅਤੇ ਅੱਤਵਾਦੀ ਸੰਗਠਨ ਤਾਲਿਬਾਨ ’ਚ ਜਾਰੀ ਸ਼ਾਂਤੀ ਸਮਝੌਤੇ ਵਿਚਾਲੇ ਅਫਗਾਨਿਸਤਾਨ ’ਚ ਤਾਇਨਾਤ ਫੌਜੀਆਂ ’ਚੋਂ 4 ਹਜ਼ਾਰ ਫੌਜੀਆਂ ਨੂੰ ਅਮਰੀਕਾ ਸਵਦੇਸ਼ ਬੁਲਾ ਸਕਦਾ ਹੈ। ਐੱਨ.ਬੀ.ਸੀ. ਮੀਡੀਆ ਅਨੁਸਾਰ ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਅਫਗਾਨਿਸਤਾਨ ’ਚ ਕੁੱਲ 809 ਅਮਰੀਕੀ ਫੌਜੀ ਰਹਿ ਜਾਣਗੇ। ਇਸ ਤੋਂ ਪਹਿਲਾਂ ਬੀਤੇ ਐਤਵਾਰ ਤਾਲਿਬਾਨ ਨੇ ਕਿਹਾ ਸੀ ਕਿ ਉਸ ਨੇ 3 ਮਹੀਨੇ […]