April 24, 2026

ਸਿਡਨੀ ਦੇ ਪੱਛਮ ਵਿੱਚ ਜੰਗਲੀ ਅੱਗ ਲੱਗਣ ਕਾਰਨ 20 ਇਮਾਰਤਾਂ ਸੜੀਆਂ

ਸਿਡਨੀ – ਆਸਟ੍ਰੇਲੀਆ ਦੇ ਬਲੂ ਮਾਊਂਟੇਨ ਖੇਤਰ ਦੇ ਪਿੰਡਾਂ ਵਿਚ ਫੈਲੀ ਜੰਗਲੀ ਅੱਗ ਨੇ ਤਕਰੀਬਨ 20 ਇਮਾਰਤਾਂ ਨਸ਼ਟ ਕਰ ਦਿੱਤੀਆਂ ਹਨ| ਫਾਈਰ ਫਾਈਟਰਜ਼ ਵੀ ਸਿਡਨੀ ਦੇ ਪੱਛਮ ਵਿਚ ਬੇਕਾਬੂ ਹੋਈ ਜੰਗਲੀ ਅੱਗ ਨੂੰ ਕੰਟਰੋਲ ਕਰਨ ਵਿੱਚ ਅਸਫਲ ਹੋ ਰਹੇ ਹਨ| ਆਸਟ੍ਰੇਲੀਆ ਦੇ ਏ.ਬੀ.ਸੀ. ਪ੍ਰਸਾਰਕ ਨੇ ਦੱਸਿਆ ਕਿ ਅੱਗ ਲੱਗਭਗ 378,000 ਹੈਕਟੇਅਰ (934000 ਏਕੜ) ਵਿਚ ਲੱਗੀ […]

ਨੀਨਾ ਗੁਪਤਾ ਨੂੰ ਪ੍ਰੇਰਨਾ ਸਰੋਤ ਮੰਨਦੀ ਹੈ ਸਰਗੁਨ ਕੌਰ

ਟੈਲੀਵਿਜ਼ਨ ਅਦਾਕਾਰਾ ਸਰਗੁਨ ਕੌਰ ਨੇ ‘ਯੇਹ ਹੈਂ ਚਾਹਤੇਂ’ ਵਿੱਚ ਆਪਣੀ ਭੂਮਿਕਾ ਲਈ ਅਦਾਕਾਰਾ ਨੀਨਾ ਗੁਪਤਾ ਤੋਂ ਪ੍ਰੇਰਨਾ ਹਾਸਲ ਕੀਤੀ ਹੈ। ਸਰਗੁਨ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਸਾਰਿਆਂ ਲਈ ਹੀ ਪ੍ਰੇਰਨਾਦਾਇਕ ਹੈ। ਉਹ ਸਟਾਰ ਪਲੱਸ ਦੇ ਸ਼ੋਅ ਵਿੱਚ ਪਰੀਸ਼ਾ ਨਾਂ ਦੀ ਇੱਕ ਆਜ਼ਾਦ ਤੇ ਇਕੱਲੀ ਮਾਂ ਦੀ ਭੂਮਿਕਾ ’ਚ ਨਜ਼ਰ ਆਵੇਗੀ। ਸਰਗੁਨ ਨੇ ਕਿਹਾ, ‘‘ਨੀਨਾ […]

ਕਈ ਆਡੀਸ਼ਨ ਦੇਣ ਤੋਂ ਬਾਅਦ ਮਿਲੀ ਸਫ਼ਲਤਾ: ਕੈਰੇਨ

ਮਾਰਵਲ ਯੂਨੀਵਰਸ ਦੀ ਫ਼ਿਲਮ ‘ਜੁਮਾਨਜੀ-ਦੀ ਨੈਕਸਟ ਲੈਵਲ’ ਦੀ ਮੁੱਖ ਅਭਿਨੇਤਰੀ ਕੈਰੇਨ ਜਿਲਨ ਦਾ ਕਹਿਣਾ ਹੈ ਕਿ ਸ਼ੁਰੂਆਤ ਵਿਚ ਉਸ ਨੂੰ ਲਗਭਗ ਹਰ ਆਡੀਸ਼ਨ ’ਚੋਂ ਬਾਹਰ ਕਰ ਦਿੱਤਾ ਜਾਂਦਾ ਸੀ। ਅਦਾਕਾਰਾ ਨੇ ਕਿਹਾ ਕਿ ਫਿਰ ਵੀ ਉਹ ਸੰਘਰਸ਼ ’ਚ ਬਣੀ ਰਹੀ ਤੇ ਆਪਣੀ ਥਾਂ ਬਣਾਈ। ਹੁਣ ਉਸ ਨੂੰ ਇਸ ’ਤੇ ਮਾਣ ਹੁੰਦਾ ਹੈ। 32 ਸਾਲਾ ਸਕੌਟਿਸ਼ […]