April 24, 2026

ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 296 ਦੌੜਾਂ ਨਾਲ ਹਰਾਇਆ

ਆਸਟਰੇਲੀਆ ਨੇ ਅੱਜ ਪਰਥ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੈਸਟ ਦੇ ਚੌਥੇ ਦਿਨ ਨਿਊਜ਼ੀਲੈਂਡ ਦੀ ਦੂਜੀ ਪਾਰੀ ਨੂੰ 171 ਦੌੜਾਂ ’ਤੇ ਢੇਰ ਕਰਕੇ 296 ਦੌੜਾਂ ਨਾਲ ਜਿੱਤ ਦਰਜ ਕੀਤੀ, ਜੋ ਉਸ ਦੀ ਇਸ ਟੀਮ ਖ਼ਿਲਾਫ਼ ਦੂਜੀ ਵੱਡੀ ਜਿੱਤ ਹੈ। ਪਹਿਲੀ ਪਾਰੀ ਵਿੱਚ 250 ਦੌੜਾਂ ਨਾਲ ਪੱਛੜਣ ਵਾਲੀ ਨਿਊਜ਼ੀਲੈਂਡ ਟੀਮ ਨੂੰ ਦਿਨ-ਰਾਤ ਟੈਸਟ ਮੈਚ ਦੀ ਦੂਜੀ […]

ਵਿੰਡੀਜ਼ ਨੇ ਭਾਰਤ ਤੋਂ ਪਹਿਲਾ ਇੱਕ ਰੋਜ਼ਾ ਮੈਚ ਜਿੱਤਿਆ

ਸ਼ਾਈ ਹੋਪ ਅਤੇ ਸ਼ਿਮਰੌਨ ਹੈਟਮਾਇਰ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਵੈਸਟ ਇੰਡੀਜ਼ ਨੇ ਅੱਜ ਇੱਥੇ ਮੇਜ਼ਬਾਨ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ। ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਭਾਰਤ ਦੇ ਸੀਨੀਅਰ ਬੱਲੇਬਾਜ਼ਾਂ ਦੇ ਛੇਤੀ ਆਊਟ ਹੋਣ ਮਗਰੋਂ ਰਿਸ਼ਭ ਪੰਤ ਦੇ ਨੀਮ ਸੈਂਕੜੇ ਦੀ ਮਦਦ […]

ਜਡੇਜਾ ਨੂੰ ਰਨ ਆਊਟ ਦੇਣ ਦੇ ਢੰਗ ਤੋਂ ਕੋਹਲੀ ਖ਼ਫ਼ਾ

ਚੇਨੱਈ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਇੱਥੇ ਰਵਿੰਦਰ ਜਡੇਜਾ ਨੂੰ ਦੇਰ ਨਾਲ ਰਨ ਆਊਟ ਦੇਣ ’ਤੇ ਡਰੈਸਿੰਗ ਰੂਮ ਵਿੱਚ ਨਾਰਾਜ਼ਗੀ ਪ੍ਰਗਟਾਈ। ਇਹ ਘਟਨਾ 48ਵੇਂ ਓਵਰ ਦੀ ਹੈ, ਜਦੋਂ ਜਡੇਜਾ ਨੇ ਤੇਜ਼ੀ ਨਾਲ ਦੌੜ ਲਈ ਅਤੇ ਫੀਲਡਰ ਰੋਸਟਨ ਚੇਜ਼ ਦਾ ਥਰੋਅ ਦੂਜੇ ਪਾਸੇ ਦੀਆਂ ਵਿਕਟਾਂ ’ਤੇ ਵੱਜਿਆ। […]