April 24, 2026

ਸਿੱਧਾਰਮਈਆ ਨੂੰ ਹਸਪਤਾਲ ਤੋਂ ਛੁੱਟੀ ਮਿਲੀ

ਬੰਗਲੂਰੂ – ਸੀਨੀਅਰ ਕਾਂਗਰਸ ਆਗੂ ਸਿੱਧਾਰਮਈਆ ਦੀ ਐਂਜਿਉਪਲਾਸਟੀ ਮਗਰੋਂ ਐਤਵਾਰ ਨੂੰ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਆਮ ਇਨਸਾਨ ਵਾਂਗ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਮੁਤਾਬਕ ਹਫ਼ਤੇ ਦੇ ਆਰਾਮ ਮਗਰੋਂ ਉਹ ਸਿਆਸਤ ’ਚ ਸਰਗਰਮ ਹੋ ਜਾਣਗੇ।

ਸਵਾਤੀ ਮਾਲੀਵਾਲ ਦੀ ਹਾਲਤ ਵਿਗੜੀ; ਹਸਪਤਾਲ ’ਚ ਦਾਖ਼ਲ

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਲਗਾਤਾਰ ਭੁੱਖ ਹੜਤਾਲ ਕਾਰਨ ਬੇਹੋਸ਼ ਹੋਣ ਮਗਰੋਂ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਗੁਲੂਕੋਜ਼ ਲਾ ਕੇ ਸਵਾਤੀ ਦੀ ਭੁੱਖ ਹੜਤਾਲ ਖ਼ਤਮ ਕਰਵਾ ਦਿੱਤੀ। ਬੀਤੀ ਸ਼ਾਮ ਹੀ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਸੀ ਪਰ ਸਵਾਤੀ ਡਾਕਟਰਾਂ ਦੀ ਹਸਪਤਾਲ ਦਾਖ਼ਲ ਹੋਣ ਦੀ ਸਲਾਹ […]

ਵਿਦਿਆਰਥੀਆਂ ਨੂੰ ਭਾਰਤੀ ਪਣਡੁੱਬੀਆਂ ਬਾਰੇ ਦਿੱਤੀ ਜਾਣਕਾਰੀ

ਪਣਡੁੱਬੀਆਂ ਦੀ ਸ਼ੁਰੂਆਤ, ਕਾਰਜਪ੍ਰਣਾਲੀ ਅਤੇ ਸਮਰੱਥਾ ਉਤੇ ਹੋਈ ਗੋਸ਼ਟੀ ਚੰਡੀਗੜ੍ਹ – ਮਿਲਟਰੀ ਲਿਟਰੇਚਰ ਫੈਸਟੀਵਲ ਦੇ ਤੀਜੇ ਤੇ ਆਖਰੀ ਦਿਨ ਰਨ ਸਾਈਲੈਂਟ, ਰਨ ਡੀਪ ਐਂਡ ਸਟ੍ਰਾਈਕ ਹਾਰਡ ਵਿਸ਼ੇ ਉਤੇ ਕਰਵਾਏ ਗੋਸ਼ਟੀ ਦੌਰਾਨ ਜਲ ਸੈਨਾ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਮਾਹਰਾਂ ਨੇ ਹਾਜ਼ਰੀਨ, ਖਾਸਕਰ ਕੇ ਵਿਦਿਆਰਥੀਆਂ ਨੂੰ ਪਣਡੁੱਬੀਆਂ ਸਬੰਧੀ ਵੱਖ ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਐਡਮਿਰਲ […]