October 3, 2026

ਝੋਨੇ ਦੀ ਪਰਾਲੀ ਸਾੜਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਹੰਭਲਾ

15 ਸਤੰਬਰ ਤੱਕ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਉਣ ਦਾ ਟੀਚਾ ਮਿੱਖਿਆ ਚੰਡੀਗੜ੍ਹ – ਸੂਬੇ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਵਿਭਾਗ ਨੇ ਮੌਜੂਦਾ ਵਿੱਤੀ ਸਾਲ ਵਿੱਚ ਪਹਿਲੇ ਪੜਾਅ ਅਧੀਨ ਕਿਸਾਨਾਂ ਨੂੰ 28000 ਤੋਂ ਵੱਧ ਖੇਤੀ ਮਸ਼ੀਨਾਂ/ਸੰਦ ਮੁਹੱਈਆ ਕਰਵਾਉਣ ਲਈ ਵਿਆਪਕ ਪੱਧਰ ‘ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 278 ਕਰੋੜ ਰੁਪਏ ਦੀ […]

ਪੰਜਾਬ ਸਾਵਣ ਬੰਪਰ ਨੇ ਪੀਜੀਆਈ ‘ਚ ਨੌਕਰੀ ਕਰਦੇ ਜੋੜੇ ‘ਤੇ ਲਾਈ ਖੁਸ਼ੀਆਂ ਦੀ ਝੜੀ

ਪਤਨੀ ਦੀ ਜ਼ਿੱਦ ‘ਤੇ ਖਰੀਦੀ ਟਿਕਟ ਨੇ ਮੱਧ ਵਰਗੀ ਪਰਿਵਾਰ ਨੂੰ ਬਣਾਇਆ ਕਰੋੜਪਤੀ ਚੰਡੀਗੜ – ਕੀ ਤੁਸੀਂ ਕਦੇ ਸੋਚਿਆ ਕਿ ਕੋਈ ਬਾਜ਼ਾਰ ‘ਚੋਂ ਮਕਾਨ ਉਸਾਰੀ ਦਾ ਸਾਮਾਨ ਖਰੀਦਣ ਗਿਆ ਕਿਸਮਤ ਖਰੀਦ ਲਿਆਵੇ! ਹਾਂ, ਕਈ ਵਾਰ ਅਜਿਹਾ ਹੁੰਦਾ ਹੈ।ਖਰੜ ਵਾਸੀ ਜਾਰਜ ਮਸੀਹ ਅਤੇ ਉਸਦੀ ਪਤਨੀ ਸੁਮਨ ਪ੍ਰਿਆ ਦੀ ਜ਼ਿੰਦਗੀ ਵਿੱਚ ਬਿਲਕੁਲ ਅਜਿਹਾ ਹੀ ਹੋਇਆ, ਜੋ ਕਿ […]

ਬੀਬੀ ਹਰਸਿਮਰਤ ਕੌਰ ਬਾਦਲ ਨੇ ਬੋਹਾ ਖੇਤਰ ਦੇ ਸੋਗ ਗ੍ਰਸਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ

ਬੋਹਾ – ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੇ ਸੰਸਦ ਦਾ ਇਜ਼ਲਾਸ ਖਤਮ ਹੁੰਦਿਆਂ ਹੀ ਅੱਜ ਬੋਹਾ ਖੇਤਰ ਦੇ ਪਿੰਡ ਅੱਕਾਂਵਾਲੀ, ਸੇਰਖਾਂ ਵਾਲਾ, ਮਘਾਣੀਆਂ ਤੇ ਜੀਵਨ ਨਗਰ ਵਿਖੇ ਪਹੁੰਚਕੇ ਇੱਥੋ ਦੇ ਸ਼ੋਕ ਗ੍ਰਸ਼ਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਬਠਿੰਡਾ ਹਲਕੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਆਪਣੇ ਹਲਕਾ ਵਾਸੀਆਂ ਦੀਆਂ ਦੁੱਖਾਂ ਤਕਲੀਫਾਂ ਨੇੜੇ ਹੋਕੇ ਸੁਣਦੇ […]