ਬੀਜਿੰਗ ਪਹੁੰਚੇ ਐੱਸ. ਜੈਸ਼ੰਕਰ, ਹੋਵੇਗੀ ਮਹੱਤਵਪੂਰਣ ਮੁੱਦਿਆਂ ਤੇ ਗੱਲਬਾਤ
ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਚੀਨੀ ਲੀਡਰਸ਼ਿਪ ਨਾਲ ਵਾਰਤਾ ਲਈ 3 ਦਿਨੀਂ ਦੌਰੇ ‘ਤੇ ਅੱਜ ਭਾਵ ਐਤਵਾਰ ਨੂੰ ਬੀਜਿੰਗ ਪਹੁੰਚੇ। ਜੈਸ਼ੰਕਰ ਦੀ ਯਾਤਰਾ ਦੌਰਾਨ ਇਸ ਸਾਲ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਦੇ ਇੰਤਜ਼ਾਮ ਨੂੰ ਆਖਰੀ ਰੂਪ ਦੇਣ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਹੋਵੇਗੀ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਬਾਅਦ ਜੈਸ਼ੰਕਰ ਚੀਨ ਦਾ […]




