April 23, 2026

ਆਮਿਰ ਤੇ ਸ਼ਾਹਰੁਖ਼ ਮਿਲ ਕੇ ਫਿਲਮ ਬਣਾਉਣਗੇ

ਮੁੰਬਈ – ਸੁਪਰਸਟਾਰ ਆਮਿਰ ਖਾਨ ਤੇ ਸ਼ਾਹਰੁਖ ਖਾਨ ਮਿਲ ਕੇ ਫਿਲਮ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਫਿਲਮ ਦਾ ਨਾਂ ‘ਸਾਰੇ ਜਹਾਂ ਸੇ ਅੱਛਾ’ ਹੋਵੇਗਾ ਤੇ ਇਹ ਫਿਲਮ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਜ਼ਿੰਦਗੀ ’ਤੇ ਆਧਾਰਿਤ ਹੋਵੇਗੀ। ਫਿਲਮ ਪ੍ਰੋਡਕਸ਼ਨ ਦੇ ਸੂਤਰਾਂ ਅਨੁਸਾਰ ਇਸ ਫਿਲਮ ਦੀ ਕਹਾਣੀ ਅੰਜੁਮ ਰਾਜਾਬਾਲੀ ਨੇ ਲਿਖੀ ਹੈ ਤੇ ਦੋਹਾਂ ਸੁਪਰਸਟਾਰਾਂ […]

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 10 ਨੂੰ

ਨਵੀਂ ਦਿੱਲੀ – ਪਾਰਟੀ ਦੀ ਅਗਵਾਈ ਨੂੰ ਲੈ ਕੇ ਜਾਰੀ ਸੰਕਟ ਦਰਮਿਆਨ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਅਗਲੀ ਮੀਟਿੰਗ 10 ਅਗਸਤ ਨੂੰ ਹੋਵੇਗੀ। ਮੀਟਿੰਗ ਦੌਰਾਨ ਪਾਰਟੀ ਦੇ ਸਿਖਰਲੇ ਆਗੂਆਂ ਲਈ ਰਾਹੁਲ ਗਾਂਧੀ ਦੇ ਜਾਨਸ਼ੀਨ ਨੂੰ ਲੱਭਣਾ ਸਿਖਰਲਾ ਏਜੰਡਾ ਹੋਵੇਗਾ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਹਾਲੀਆ ਲੋਕ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਮਗਰੋਂ 25 ਮਈ […]

ਸੈਣੀ ਦੇ ਪ੍ਰਦਰਸ਼ਨ ਮਗਰੋਂ ਗੰਭੀਰ ਨੇ ਬੇਦੀ ਤੇ ਚੌਹਾਨ ’ਤੇ ਸਾਧਿਆ ਨਿਸ਼ਾਨਾ

ਨਵਦੀਪ ਸੈਣੀ ਦੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਗੌਤਮ ਗੰਭੀਰ ਨੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਅਤੇ ਚੇਤਨ ਚੌਹਾਨ ਨੂੰ ਫਿਰ ਕਰੜੇ ਹੱਥੀਂ ਲਿਆ। ਇਸ 26 ਸਾਲ ਦੇ ਤੇਜ਼ ਗੇਂਦਬਾਜ਼ ਨੇ ਕੱਲ੍ਹ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਲੌਡਰਹਿੱਲ ਵਿੱਚ ਭਾਰਤ ਦੀ ਚਾਰ ਵਿਕਟਾਂ ਨਾਲ ਜਿੱਤ ਦਾ ਸਟਾਰ […]