ਅਲਕਾ ਲਾਂਬਾ ਵਲੋਂ ‘ਆਪ’ ਨੂੰ ਅਸਤੀਫ਼ਾ ਦੇਣ ਦੀ ਤਿਆਰੀ
ਆਮ ਆਦਮੀ ਪਾਰਟੀ ਦੀ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਵੱਲੋਂ ‘ਆਪ’ ਨੂੰ ਅਲਵਿਦਾ ਆਖਣ ਦੇ ਸੰਕੇਤ ਮਿਲ ਰਹੇ ਹਨ ਅਤੇ ਉਹ ਛੇਤੀ ਹੀ ਮੁੱਢਲੀ ਮੈਂਬਰਸ਼ਿਪ ਤੋਂ ਲਿਖਤੀ ਅਸਤੀਫ਼ਾ ਪਾਰਟੀ ਹਾਈਕਮਾਨ ਨੂੰ ਭੇਜ ਦੇਵੇਗੀ ਪਰ ਉਹ ਚਾਂਦਨੀ ਚੌਕ ਤੋਂ ਵਿਧਇਕੀ ਨਹੀਂ ਛੱਡੇਗੀ।ਅਲਕਾ ਲਾਂਬਾ ਲੰਮੇ ਸਮੇਂ ਤੋਂ ‘ਆਪ’ ਦੇ ਆਗੂਆਂ ਤੋਂ ਖਫ਼ਾ ਚੱਲ ਰਹੀ ਹੈ ਅਤੇ […]




