April 23, 2026

NSW ਦੀ ਮੁੱਖ ਮੰਤਰੀ ਜਾਵੇਗੀ ਯੂ. ਕੇ. ਅਤੇ ਜਰਮਨੀ ਦੇ ਦੌਰੇ ਤੇ

ਨਿਊ ਸਾਊਥ ਵੇਲਜ਼ – ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਮੁੱਖ ਮੰਤਰੀ ਜਰਮਨੀ ਅਤੇ ਯੂ. ਕੇ. ਦੇ ਦੌਰੇ ‘ਤੇ ਜਾ ਰਹੀ ਹੈ। ਦੋ ਦਹਾਕਿਆਂ ਮਗਰੋਂ ਪਹਿਲੀ ਵਾਰ ਨਿਊ ਸਾਊਥ ਵੇਲਜ਼ ਦੇ ਕਿਸੇ ਮੁੱਖ ਮੰਤਰੀ ਵਲੋਂ ਜਰਮਨੀ ਦੀ ਯਾਤਰਾ ਕੀਤੀ ਜਾਵੇਗੀ। ਮੁੱਖ ਮੰਤਰੀ ਗਲੇਡਜ਼ ਬੇਰੇਜਿਕਲੀਅਨ ਅਗਸਤ ‘ਚ ਕੌਮਾਂਤਰੀ ਇੰਵੈਸਟਮੈਂਟ ਪਲਾਨ ਅਤੇ ਨਿਊ ਸਾਊਥ ਵੇਲਜ਼ ਲਈ […]

ਕਸ਼ਮੀਰ ਬਾਰੇ ਗੱਲਬਾਤ ਸਿਰਫ਼ ਪਾਕਿ ਨਾਲ ਹੀ ਹੋਵੇਗੀ: ਜੈਸ਼ੰਕਰ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਮੁੱਦੇ ’ਤੇ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਦੀ ਸੰਭਾਵਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਭਾਰਤ ਨੇ ਅੱਜ ਸਪੱਸ਼ਟ ਕਿਹਾ ਹੈ ਕਿ ਇਸ ਬਾਰੇ ਜੇਕਰ ਗੱਲਬਾਤ ਦੀ ਲੋੜ ਪਈ ਤਾਂ ਇਹ ਸਿਰਫ਼ ਪਾਕਿਸਤਾਨ ਨਾਲ ਹੀ ਹੋਵੇਗੀ ਤੇ ਦੁਵੱਲੀ ਹੀ ਹੋਵੇਗੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਭਾਰਤ ਵੱਲੋਂ ਇਹ […]

ਭਾਰਤ ਨੂੰ ਸਹਿਯੋਗ ਲਈ ਮਨਾਏ ਅਮਰੀਕਾ: ਪਾਕਿ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ ਨੂੰ ਕਸ਼ਮੀਰ ਮੁੱਦੇ ’ਤੇ ਅਮਰੀਕੀ ਵਿਚੋਲਗੀ ਲਈ ਮਨਾਵੇ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਪੇਸ਼ਕਸ਼ ’ਤੇ ਸਵਾਲ ਚੁੱਕੇ ਹਨ। ਕੁਰੈਸ਼ੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਾਰਤ ਇਸ ਮਸਲੇ ਦੇ ਹੱਲ ਦਾ ਚਾਹਵਾਨ […]