April 24, 2026

ਪੈਸਿਆਂ ਪਿੱਛੇ ਮਾਂ ਦਾ ਕਤਲ ਕਰਨ ਵਾਲਾ ਕਾਬੂ

ਲੁਧਿਆਣਾ – ਥਾਣਾ ਮੇਹਰਬਾਨ ਦੀ ਪੁਲਸ ਪਾਰਟੀ ਨੇ ਪਿੰਡ ਸੀੜਾ ਵਿਖੇ ਇਕ ਦਿਨ ਪਹਿਲੇ ਹੋਏ ਔਰਤ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਔਰਤ ਦਾ ਪੁੱਤਰ ਨਿਕਲਿਆ ਜਿਸ ਨੇ ਪੈਸੇ ਨਾ ਦੇਣ ਦੇ ਚਲਦੇ ਆਪਣੀ ਮਾਂ ਦੇ ਸਿਰ ਚ ਕੜਾਈ ਅਤੇ ਡੰਡੇ ਮਾਰ ਕੇ ਉਸ ਦਾ ਕਤਲ […]

ਏਟੀਐੱਮ ਲੁਟੇਰਿਆਂ ਦਾ ਖੁਰਾ ਖੋਜ ਨੱਪਦੀ ਪੁਲਿਸ ਜਲਦ ਹੀ ਪੁੱਜੇਗੀ ਨਤੀਜੇ ‘ਤੇ : ਥਾਣਾ ਮੁਖੀ ਰਮਨਦੀਪ ਸਿੰਘ

ਸ਼ੇਰਪੁਰ – ਥਾਣਾ ਸ਼ੇਰਪੁਰ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੀ ਸਟੇਟ ਬੈਂਕ ਆਫ਼ ਇੰਡੀਆ ਦਾ ਏ ਟੀ ਐੱਮ ਤੋੜ ਬੀਤੇ ਕੱਲ੍ਹ ਲੱਖਾਂ ਰੁਪਏ ਲੁੱਟਣ ਵਾਲੇ ਲੁਟੇਰੇ ਭਾਵੇਂ ਹਾਲੇ ਪੁਲੀਸ ਦੀ ਗ੍ਰਿਫ਼ਤ ‘ ਚੋਂ ਬਾਹਰ ਹਨ ਪਰ ਪੁਲੀਸ ਦਾ ਦਾਅਵਾ ਹੈ ਕਿ ਲੁਟੇਰੇ ਜਲਦ ਹੀ ਪੁਲਿਸ ਦੇ ਸ਼ਿਕੰਜੇ ਚ ਹੋਣਗੇ। ਜ਼ਿਕਰਯੋਗ ਹੈ ਕਿ ਲੁਟੇਰਿਆਂ ਨੇ 13 […]

ਮਾਨ ਦੇ ਮੁੜ ਪ੍ਰਧਾਨ ਬਣਨ ਨਾਲ ਅੰਮ੍ਰਿਤਸਰ ਦਲ ਹੋਰ ਮਜ਼ਬੂਤੀ ਨਾਲ ਸੰਘਰਸ਼ ਕਰੇਗਾ : ਖ਼ਾਲਸਾ

ਅਮਲੋਹ – ਸ. ਸਿਮਰਨਜੀਤ ਸਿੰਘ ਮਾਨ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੜ ਪੰਜ ਸਾਲਾ ਲਈ ਪ੍ਰਧਾਨ ਚੁਣੇ ਜਾਣ ‘ਤੇ ਜਿਥੇ ਦੇਸ਼/ਵਿਦੇਸ਼ ‘ਚ ਪਾਰਟੀ ਆਗੂਆਂ ਤੇ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਇਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰਣੀ ਮੈਂਬਰ ਅਤੇ ਹਲਕਾ ਅਮਲੋਹ […]