May 7, 2026

ਨਿੱਜੀ ਸਕੂਲਾਂ ਵਿੱਚ ਪੜ੍ਹਾਇਆ ਜਾਵੇ ਗੀਤਾ ਦਾ ਪਾਠ : ਗਿਰੀਰਾਜ ਸਿੰਘ

ਬੈਗੂਸਰਾਏ – ਆਪਣੇ ਬਿਆਨਾਂ ਨੂੰ ਲੈ ਕੇ ਮਸਹੂਰ ਕੇਂਦਰੀ ਮੰਤਰੀ ਅਤੇ ਬਿਹਾਰ ਦੇ ਬੇਗੂਸਰਾਏ ਤੋਂ ਭਾਜਪਾ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ| ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਗਿਰੀਰਾਜ ਸਿੰਘ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਮਿਸ਼ਨਰੀ ਸਕੂਲਾਂ ਤੋਂ ਪੜ੍ਹਨ ਕੇ ਵਿਦੇਸ਼ ਜਾਣ ਵਾਲੇ ਜ਼ਿਆਦਾਤਰ ਭਾਰਤੀ ਬੀਫ ਖਾਣਾ ਸ਼ੁਰੂ ਕਰ […]

ਸ੍ਰੀਲੰਕਾ ਦੀ ਟੀਮ ਟੀ-20 ਲੜੀ ਲਈ ਭਾਰਤ ਪਹੁੰਚੀ

ਗੁਹਾਟੀ – ਭਾਰਤ ਵਿਰੁੱਧ ਤਿੰਨ ਕ੍ਰਿਕਟ ਮੈਚਾਂ ਦੀ ਟੀ-20 ਲੜੀ ਲਈ ਸ੍ਰੀਲੰਕਾ ਦੀ ਕ੍ਰਿਕਟ ਟੀਮ ਕਪਤਾਨ ਲਸਿਥ ਮਲਿੰਗਾ ਦੀ ਅਗਵਾਈ ’ਚ ਵੀਰਵਾਰ ਭਾਰਤ ਪਹੁੰਚ ਗਈ ਹੈ। ਦੇਸ਼ ’ਚ ਸੀਏਏ ਕਾਨੂੰਨ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇੱਥੇ ਸ੍ਰੀਲੰਕਾ ਦੀ ਟੀਮ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਟਲ ਵਿੱਚ ਲਿਜਾਇਆ ਗਿਆ। ਬਾਰਸਪਾਰਾ ਸਟੇਡੀਅਮ ’ਚ ਐਤਵਾਰ ਹੋਣ ਵਾਲੇ […]

ਕੋਹਲੀ ਦੀ ਅਗਵਾਈ ’ਚ ਭਾਰਤ ਸਾਰੇ ਟੂਰਨਾਮੈਂਟ ਜਿੱਤਣ ਦੇ ਸਮਰੱਥ: ਲਾਰਾ

ਵੈਸਟ ਇੰਡੀਜ਼ ਦੇ ਸਾਬਕਾ ਪ੍ਰਸਿੱਧ ਬੱਲੇਬਾਜ਼ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ’ਚ ਭਾਰਤ ਕ੍ਰਿਕਟ ਟੀਮ ਆਈਸੀਸੀ ਦੇ ਸਾਰੇ ਟੂਰਨਾਮੈਂਟ ਜਿੱਤਣ ਦੀ ਸਮਰੱਥਾ ਰੱਖਦੀ ਹੈ। ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਲਾਰਾ ਇਹ ਵੀ ਮਹਿਸੂਸ ਕਰਦੇ ਹਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਡੇਵਿਡ ਵਾਰਨਰ ਵਰਗੇ ਕੁਝ ਬੱਲੇਬਾਜ਼ ਟੈਸਟ ਮੈਚਾਂ ਉਸਦੇ ਸਰਵੋਤਮ ਨਿੱਜੀ […]