May 7, 2026

ਅੰਡਰ-19 ਭਾਰਤ ਨੂੰ ਤੀਜੇ ਇੱਕ ਰੋਜ਼ਾ ਵਿੱਚ ਹਾਰ

ਕਪਤਾਨ ਪ੍ਰਿਯਮ ਗਰਗ ਦੇ ਅਰਧ ਸੈਂਕੜੇ ਦੇ ਬਾਵਜੂਦ ਭਾਰਤ ਦੀ ਅੰਡਰ-19 ਟੀਮ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਪੰਜ ਵਿਕਟਾਂ ਨਾਲ ਹਾਰ ਝੱਲਣੀ ਪਈ। ਹਾਲਾਂਕਿ ਭਾਰਤ ਅੰਡਰ-19 ਟੀਮ ਨੇ ਪਹਿਲੇ ਦੋ ਮੈਚ ਜਿੱਤ ਕੇ ਲੜੀ ਵਿੱਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਸੀ, ਪਰ ਉਹ ਹੂੰਝਾ ਨਹੀਂ ਫੇਰ […]

ਪ੍ਰਾਪਤੀਆਂ ਅਤੇ ਸਿੱਖਣ ਵਾਲਾ ਰਿਹਾ ਲੰਘਿਆ ਵਰ੍ਹਾ ਬੁਮਰਾਹ

ਨਵੀਂ ਦਿੱਲੀ – ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅੱਜ ਸਾਲ 2019 ਨੂੰ ਮੈਦਾਨ ਦੇ ਅੰਦਰ ਅਤੇ ਬਾਹਰ ‘ਪ੍ਰਾਪਤੀਆਂ, ਸਿੱਖਣ ਅਤੇ ਯਾਦਾਂ’ ਦਾ ਸਾਲ ਕਰਾਰ ਦਿੱਤਾ। ਉਸ ਨੇ ਕਿਹਾ ਕਿ ਉਹ ਸਾਲ 2020 ਦੀਆਂ ਸਫਲਤਾਵਾਂ ਨੂੰ ਬੇਤਾਬੀ ਨਾਲ ਉਡੀਕ ਰਿਹਾ ਹੈ। ਬੁਮਰਾਹ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਸ ਸਾਲ ਆਪਣੀਆਂ ਪ੍ਰਾਪਤੀਆਂ ਦੀਆਂ ਕੁੱਝ ਤਸਵੀਰਾਂ ਸਾਂਝੀਆਂ […]

ਆਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਸੈਲਾਨੀਆਂ ਸਮੇਤ 4 ਹਜ਼ਾਰ ਲੋਕ ਫਸੇ

ਸਿਡਨੀ – ਆਸਟ੍ਰੇਲੀਆ ਵਿੱਚ ਜੰਗਲੀ ਅੱਗ ਦਾ ਕਹਿਰ ਜਾਰੀ ਹੈ| ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਇਸ ਤੇ ਕੰਟਰੋਲ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ| ਇਹ ਜੰਗਲੀ ਅੱਗ ਸਮੁੰਦਰ ਦੇ ਕਿਨਾਰੇ ਵੱਸਦੇ ਲੋਕਪ੍ਰਿਅ ਟੂਰਿਸਟ ਸ਼ਹਿਰ ਮੱਲਕੂਟਾ ਤੱਕ ਪਹੁੰਚ ਚੁੱਕੀ ਹੈ| ਇਸ ਕਾਰਨ ਉੱਥੇ ਛੁੱਟੀਆਂ ਮਨਾਉਣ ਆਏ ਹਜ਼ਾਰਾਂ ਸੈਲਾਨੀ ਅਤੇ ਸਥਾਨਕ ਵਸਨੀਕ ਫਸ ਗਏ ਹਨ| ਸਥਾਨਕ ਅਧਿਕਾਰੀਆਂ ਨੇ […]