May 10, 2026

ਸੰਯੁਕਤ ਰਾਸ਼ਟਰ ’ਚ ਪਾਕਿ ਦਾ ਝੂਠ ਸੁਣਨ ਵਾਲਾ ਕੋਈ ਨਹੀਂ: ਅਕਬਰੂਦੀਨ

ਸੰਯੁਕਤ ਰਾਸ਼ਟਰ – ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐੱਨ.ਐੱਸ.ਸੀ.) ’ਚ ਜੰਮੂ ਅਤੇ ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ‘ਇਸਲਾਮਾਬਾਦ ਸ਼ੈਤਾਨੀ’ ਇਰਾਦੇ ਰੱਖਦਾ ਹੈ। ਪਰ ਉਸ ਦੀਆਂ ਗੱਲਾਂ ਨਾਲ ਕੋਈ ਵੀ ਪ੍ਰਭਾਵਿਤ ਨਹੀਂ ਹੁੰਦਾ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧ ਸ੍ਰੀ ਸਈਦ ਅਕਬਰੂਦੀਨ ਨੇ ਵੀਰਵਾਰ ਕਿਹਾ, ‘ਸ਼ੈਤਾਨੀ ਇਰਾਦੇ […]

ਜੰਮੂ ਕਸ਼ਮੀਰ ਵਿੱਚ ਇੰਟਰਨੈਟ ਤੇ ਰੋਕ ਅਤੇ ਧਾਰਾ 144 ਨੂੰ ਲਾਗੂ ਰੱਖਣਾ ਸਰਕਾਰ ਵਲੋਂ ਸ਼ਕਤੀ ਦੀ ਗਲਤ ਵਰਤੋਂ : ਸੁਪਰੀਮ ਕੋਰਟ

ਨਵੀਂ ਦਿੱਲੀ – ਜੰਮੂ-ਕਸ਼ਮੀਰ ਵਿੱਚ ਇੰਟਰਨੈਟ ਅਤੇ ਹੋਰ ਪਾਬੰਦੀਆਂ ਤੇ ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾਇਆ| ਇੰਟਰਨੈਟ ਤੇ ਪਾਬੰਦੀ ਅਤੇ ਲੰਬੇ ਸਮੇਂ ਤੱਕ ਧਾਰਾ 144 ਲਾਗੂ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਤਲੱਖ ਟਿੱਪਣੀ ਕੀਤੀ ਹੈ| ਕੋਰਟ ਨੇ ਜੰਮੂ-ਕਸ਼ਮੀਰ ਵਿੱਚ ਇੰਟਰਨੈਟ ਰੋਕ ਅਤੇ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਦੇ ਮਾਮਲੇ […]

ਗੌਰੀ ਲੰਕੇਸ਼ ਕਤਲ ਮਾਮਲੇ ਵਿੱਚ ਫਰਾਰ ਦੋਸ਼ੀ ਧਨਬਾਦ ਤੋਂ ਗ੍ਰਿਫਤਾਰ

ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਕਤਲਕਾਂਡ ਦੇ ਇਕ ਦੋਸ਼ੀ ਨੂੰ ਕਰਨਾਟਕ ਦੇ ਬੈਂਗਲੁਰੂ ਤੋਂ ਆਏ ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.) ਨੇ ਝਾਰਖੰਡ ਦੀ ਧਨਬਾਦ ਜ਼ਿਲਾ ਪੁਲੀਸ ਦੇ ਸਹਿਯੋਗ ਤੋਂ ਕਤਰਾਸ ਥਾਣਾ ਖੇਤਰ ਦੇ ਭਗਤ ਮੁਹੱਲੇ ਵਿੱਚ ਛਾਪੇਮਾਰੀ ਕਰ ਕੇ ਗ੍ਰਿਫਤਾਰ ਕਰ ਲਿਆ ਹੈ| ਪੁਲੀਸ ਸੁਪਰਡੈਂਟ ਕਿਸ਼ੋਰ ਕੌਸ਼ਲ ਨੇ ਦੱਸਿਆ ਕਿ ਬੈਂਗਲੁਰੂ ਪੁਲੀਸ ਨੇ ਸਾਲ 2017 […]