September 27, 2026

ਤਮੀਮ ਹੋਵੇਗਾ ਬੰਗਲਾਦੇਸ਼ ਵਨ ਡੇ ਟੀਮ ਦਾ ਨਵਾਂ ਕਪਤਾਨ

ਖੱਬੇ ਹੱਥ ਦਾ ਤਜਰਬੇਕਾਰ ਬੱਲੇਬਾਜ਼ ਤਮੀਮ ਇਕਬਾਲ ਬੰਗਲਾਦੇਸ਼ ਵਨ ਡੇ ਟੀਮ ਦਾ ਨਵਾਂ ਕਪਤਾਨ ਬਣ ਗਿਆ ਹੈ। ਤਮੀਮ 5 ਸਾਲ ਬਾਅਦ ਵਨ ਡੇ ਦੀ ਕਪਤਾਨੀ ਛੱਡਣ ਵਾਲੇ ਮੁਸ਼ਰਫੀ ਮੁਰਤਜ਼ਾ ਦੀ ਜਗ੍ਹਾ ਟੀਮ ਦੀ ਕਮਾਨ ਸੰਭਾਲੇਗਾ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਕੀਤਾ। ਬੋਰਡ ਨੇ ਹਾਲਾਂਕਿ ਇਹ ਨਹੀਂ […]

ਅਮਿਤ ਪੰਘਾਲ ਨੇ ਓਲੰਪਿਕ ਦੀ ਟਿਕਟ ਕਟਾਈ

ਵਿਸ਼ਵ ਚਾਂਦੀ ਦਾ ਤਗ਼ਮਾ ਜੇਤੂ ਅਮਿਤ ਪੰਘਾਲ (52 ਕਿਲੋ) ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ, ਜਦਕਿ ਮਨੀਸ਼ ਕੌਸ਼ਿਕ (63 ਕਿਲੋ) ਅੱਜ ਇੱਥੇ ਏਸ਼ੀਆ/ ਓਸ਼ੇਨੀਆ ਕੁਆਲੀਫਾਇਰ ਦੇ ਕੁਆਰਟਰ ਫਾਈਨਲ ਬਾਊਟ ਵਿੱਚ ਹਾਰਨ ਦੇ ਬਾਵਜੂਦ ਟੋਕੀਓ ਟਿਕਟ ਕਟਾਉਣ ਦੀ ਦੌੜ ਵਿੱਚ ਹੈ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਸਾਕਸ਼ੀ ਚੌਧਰੀ (57 ਕਿਲੋ) ਓਲੰਪਿਕ ਕੋਟਾ […]

ਭਾਰਤੀ ਟੀਮ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਸੀ: ਸ਼ਿਖਾ ਪਾਂਡੇ

ਸੀਨੀਅਰ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਨੇ ਸਵੀਕਾਰ ਕੀਤਾ ਕਿ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਫੀਲਡਿੰਗ ਹੀ ਨਹੀਂ, ਸਗੋਂ ਹਰ ਵਿਭਾਗ ਵਿੱਚ ਮਾਤ ਦਿੱਤੀ। ਆਸਟਰੇਲੀਆ ਨੇ ਫਾਈਨਲ ਵਿੱਚ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਪੰਜਵੀਂ ਵਾਰ ਖ਼ਿਤਾਬ ਜਿੱਤਿਆ ਹੈ। ਪਾਂਡੇ ਨੇ ਆਈਸੀਸੀ ਦੀ ਵੈੱਬਸਾਈਟ ’ਤੇ ਲਿਖਿਆ, ‘‘ਅਸੀਂ ਘਬਰਾਏ ਨਹੀਂ। ਇੱਕ ਵਾਰ […]