May 8, 2026

ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਐਸ.ਬੀ.ਆਈ ਕਰੇਗਾ 2450 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ – ਯੈੱਸ ਬੈਂਕ ਸੰਕਟ ‘ਤੇ ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸਨਿੱਚਰਵਾਰ ਨੂੰ ਕਿਹਾ ਕਿ ਯੈੱਸ ਬੈਂਕ ‘ਚ ਖਾਤਾਧਾਰਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਐਸਬੀਆਈ, ਯੈੱਸ ਬੈਂਕ ‘ਚ 2450 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਰਜਨੀਸ਼ ਕੁਮਾਰ ਨੇ ਕਿਹਾ ਕਿ ਐਸਬੀਆਈ ਬੋਰਡ ਨੇ ਯੈੱਸ ਬੈਂਕ ‘ਚ 49 ਫੀਸਦੀ ਤਕ ਦੀ […]

ਪੰਜਾਬ ‘ਚ ਮਿਲੇ ਦੋ ਸ਼ੱਕੀ ਮਰੀਜ਼, ਹਾਲ ਹੀ ਇਟਲੀ ਤੋਂ ਆਏ ਵਾਪਸ

ਨਵੀਂ ਦਿੱਲੀ – ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ ਭਰਤੀ ਹਨ। ਦੋਵੇਂ ਵਿਅਕਤੀ ਹਾਲ ਹੀ ‘ਚ ਇਟਲੀ ਤੋਂ ਵਾਪਸ ਆਏ ਹਨ। ਇਨ੍ਹਾਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਇਨ੍ਹਾਂ ਨੂੰ ਕਿਸੇ ਨਾਲ ਮਿਲਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਦੋਵੇਂ ਮਰੀਜ਼ਾ ਨੂੰ ਨਿਗਰਾਨੀ ‘ਚ ਰੱਖਿਆ ਗਿਆ ਹੈ। ਪੁਣੇ ਤੋਂ […]

ਸੂਬੇ ਵਿਚ ਅਗਲੇ ਤਿੰਨ ਸਾਲ ਤੱਕ 3,000 ਕਿਲੋਮੀਟਰ ਤੋਂ ਵੱਧ ਲੰਬਾਈ ਵਾਲਿਆਂ ਸੜਕਾਂ ਨੂੰ ਪੱਕਾ ਕੀਤਾ ਜਾਵੇਗਾ : ਮੁੱਖ ਮੰਤਰੀ ਹਰਿਆਣਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਆਉਣ ਵਾਲੇ 3 ਸਾਲ ਵਿਚ ਪਿੰਡ ਤੋਂ ਪਿੰਡ ਅਤੇ ਸ਼ਹਿਰ ਤੋਂ ਪਿੰਡ ਨੂੰ ਜੋੜਣ ਵਾਲੀ 3,000 ਕਿੱਲੋਮੀਟਰ ਤੋਂ ਵੱਧ ਲੰਬਾਈ ਵਾਲਿਆਂ ਸੜਕਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸਰਕਾਰੀ ਦੀ ਯੋਜਨਾ ਹੈ ਕਿ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਹਰੇਕ ਪਿੰਡ ਵਿਚ 24 […]