ਭਾਰਤ ਵਿੱਚ ਆ ਸਕਦੀ ਹੈ ਕੈਂਸਰ ਦੀ ਸੁਨਾਮੀ : ਮਾਹਿਰ ਡਾਕਟਰ
ਵਾਸ਼ਿੰਗਟਨ – ਕੈਂਸਰ ਦੇ ਮਰੀਜ਼ਾਂ ਦੇ ਸਫਲ ਇਲਾਜ ਤੇ ਇਸ ਘਾਤਕ ਬਿਮਾਰੀ ਬਾਰੇ ਆਪਣੀਆਂ ਅਹਿਮ ਰਿਸਰਚਾਂ ਦੇ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਭਾਰਤੀ ਮੂਲ ਦੇ 2 ਡਾਕਟਰਾਂ ਨੇ ਭਾਰਤ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ| ਡਾਕਟਰ ਦੱਤਾਤ੍ਰੇਯੁਡੂ ਨੋਰੀ ਤੇ ਡਾਕਟਰ ਰੇਖਾ ਭੰਡਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਤੇ ਲੋੜੀਂਦੇ ਕਦਮ ਨਾ ਚੁੱਕੇ […]




