Panthic parties call gathering in Mohali for release of Bandi Sikhs
ਮੋਹਾਲੀ(31 ਜਨਵਰੀ) : ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਅਪਨਾਏ ਅਕਿਰਿਆਸ਼ੀਲ ਰਵੱਈਏ ਦੇ ਮੱਦੇ ਨਜ਼ਰ ਪੰਥਕ ਧੀਰਾਂ ਦੀ ਇਕਤਰਤਾ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿੱਖੇ 6 ਫ਼ਰਵਰੀ ਨੂੰ ਸਵੇਰੇ 11 ਵਜੇ ਸੱਦੀ ਗਈ ਹੈ।ਬੰਦੀ ਸਿੰਘ ਰਿਹਾਈ ਮਾਰਚ ਕਮੇਟੀ ਵਲੋ ਜਾਰੀ ਪ੍ਰੈਸ ਨੋਟ ਰਾਹੀ ਐਲਾਨ ਕੀਤਾ ਕਿ ਸਰਕਾਰ ਦਾ ਰਵੱਈਆ ਰਿਹਾਈਆਂ ਪ੍ਰਤੀ ਨਕਾਰਤਮਕ ਅਤੇ ਅੜੀਅਲ […]




