Kartik spotted cycling, Fans Said Copying Salman
ਸਾਈਕਲ ਚਲਾਉਂਦੇ ਨਜ਼ਰ ਆਏ ਕਾਰਤਿਕ ਆਰੀਅਨ, ਲੋਕਾਂ ਨੇ ਕਿਹਾ- ‘ਸਲਮਾਨ ਨੂੰ ਕਾਪੀ ਕਰ ਰਹੇ ਹੋ’ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ’ਚ ਆ ਹੀ ਜਾਂਦਾ ਹੈ। ਕਾਰਤਿਕ ਸਭ ਤੋਂ ਡਾਊਨ ਟੂ ਅਰਥ ਰਹਿਣ ਵਾਲੇ ਸਿਤਾਰਿਆਂ ’ਚੋਂ ਇਕ ਹੈ। ਕਾਰਤਿਕ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਖ਼ਬਰ ਵੀ […]




