Congress Opened one more election office in Phase 1, Mohali
ਵਿਧਾਇਕ ਸਿੱਧੂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਖੋਲ੍ਹਿਆ ਫੇਜ਼ 1 ਵਿਚ ਇਕ ਹੋਰ ਚੋਣ ਦਫ਼ਤਰ ਮੁਹਾਲੀ ਦੇ ਵਸਨੀਕ ਆਪਮੁਹਾਰੇ ਸੰਭਾਲ ਰਹੇ ਹਨ ਸਿੱਧੂ ਦੀ ਚੋਣ ਮੁਹਿੰਮ : ਮੇਅਰ ਜੀਤੀ ਸਿੱਧੂ ਇਲਾਕਾ ਵਾਸੀਆਂ ਨੇ ਕਿਹਾ ਹਰ ਦੁੱਖ ਸੁੱਖ ਵਿੱਚ ਪਰਿਵਾਰਕ ਮੈਂਬਰ ਬਣ ਕੇ ਸ਼ਰੀਕ ਹੁੰਦੇ ਹਨ ਸਿੱਧੂ : ਹੁਣ ਚੋਣਾਂ ਮੌਕੇ ਸਿੱਧੂ ਦੇ ਹੱਕ […]




